Top
Rise Set
05:13AM 07:04 PM

श्रीमान संत बाबा गुरदीप सिंघ जी
जीवन परिचय

ਬਾਬਾ ਜੀ ਦਾ ਜੀਵਨ
ਜਨ ਕੀ ਮਹਿ ਮਾ ਕੇਤਕ ਬਰਨਉ ਜੋ ਪ੍ਰਭ ਅਪਨੇ ਭਾਣੇ ॥
ਕਹੁ ਨਾਨਕ ਜਿ ਨ ਸਤਿ ਗੁਰੁ ਭੇਟਿ ਆ ਸੇ ਸਭ ਤੇ ਭਏ ਨਿ ਕਾਣੇ

ਗੁਰਮੁਖਾਂ ਦੀ ਅਵਸਥਾ ਦਾ ਨਾਮ ਹੀ ਸੰਤ ਭਗਤ ਗੁਰ ਸਿ ੱਖ ਹੈ
ਐਸੇ ਹੀ ਗੁਰਮੁਖ ਪਿ ਆਰੇ ਜਿ ਨ੍ਹਾਂ ਦਾ ਜਨਮ ਪੰਜਾਬ ਵਿ ੱਚ ਹੋਇਆ ਇਹ ਯਾਦ ਰਹੇ ਕਿ ਪੰਜਾਬ ਦੀ ਧਰਤੀ ਦਾ ਕਿ ਣਾ ਕਿ ਣਾ ਪਵਿ ੱਤਰ ਹੈ ਜਿ ਸਦੇ ਵਿ ੱਚ ਦਸੇ ਪਾਤਸ਼ਾਹੀਆ ਨੇਂ ਚਰਨ ਪਾਏ ਐਸੀ ਪੰਜਾਬ ਦੀ ਧਰਤੀ ਜਿ ੱਥੇ ਬੜੇ ਬੜੇ ਰਿ ਸ਼ੀ ਮੁਨੀ ਅੱਤੇ ਗੁਰੂ ਘਰ ਵਿ ੱਚ ਬੜੇ ਬੜੇ ਬ੍ਰਹਮ ਗਿ ਆਨੀ ਮਹਾਂਪੁਰਸ਼ ਹੋਏ ਹਨ ,, ।।
ਸ੍ਰੀ ਗੁਰੂ ਗੋਬਿ ੰਦ ਸਿ ੰਘ ਜੀ ਮਹਾਂਰਾਜ ਦੀ ਚਲਾਈ ਹੋਈ ਸੰਪ੍ਰਦਾ ਦੇ ਮੁਖੀ ਭਾਈ ਦਿ ਆ ਸਿ ੰਘ ਜੀ ਉਹਨਾਂ ਤੋਂ 11 ਵੇਂ ਸਥਾਨ ਤੇ ਸ੍ਰੀ ਮਾਨ ਸੰਤ ਬਾਬਾ ਵਰਿ ਆਮ ਸਿ ੰਘ ਜੀ ਰਤਵਾੜਾ ਸਾਹਿ ਬ ਵਾਲਿ ਆਂਤੋਂ ਵਰਸਾਏ ਹੋਇ ਇਸ ਮਾਲਾ ਦੇ ਅਮੋਲ ਤੇ ਸਰਬੋਤਮ ਰਤਨ

( ਜਗ ਮਹਿ ਉਤਮ ਕਾਢੀਅਹਿ ਵਿ ਰਲੇ ਕੇਈ ਕੇਇ )
ਸ੍ਰੀ ਮਾਨ ਸੰਤ ਬਾਬਾ ਗੁਰਦੀਪ ਸਿ ੰਘ ਜੀ ਜਿ ਨਾਂ ਦੇ ਨਾਮ ਬਾਣੀ ਦੇ ਅਭਿ ਆਸ ਸਾਧਨ ਸਤ ਸ਼ਬਦ ਦੇ ਅਭਿ ਆਸ ਰਾਹੀਂ ਲੱਖਾਂ ਹੀ

ਮਨੁਖਾਂ ਨੰ ੂ ਆਤਮਵਦੀ ਤੇ ਹਜ਼ਾਰਾ ਨੰ ੂ ਹੀ ਸਿ ਮਰਨ ਦੇ ਰਾਹ ਪਾਇਆ , ਲੱ ਖਾਂ ਹੀ ਪਨ੍ਰ ੀਆ ਨੰ ੂ ਅੰ ਮ੍ਰਿ ਤ ਛਕਾਇਆ ਅੱਤੇ
ਗੁਰੂ ਗੰਥ੍ਰ ਸਾਹਿ ਬ ਜੀ ਦੇ ਚਰਨਾਂ ਨਾਲ ਜੋੜਿ ਆ ।

ਭਾਈ ਗੁਰਦਾਸ ਜੀ ਐਸੇ ਮਹਾਂਪੁਰਖਾਂ ਵਾਰੇ ਲਿ ਖਦੇ ਹਨ
ਸੰਤ ਭਗਤ ਗੁਰ ਸਿ ਖ ਹਹਿ ਜਗ ਤਾਰਨ ਆਏ।
ਪਰਉਪਕਾਰੀ ਜਗਤ ਮੈਂ ਗੁਰੁ ਮੰਤ੍ਰ ਜਪਾਏ।
ਜਪ ਤਪ ਸੰਜਮ ਸਾਧ ਕਰਿ ਗੁਰ ਭਗਤਿ ਕਮਾਏ।
ਤਹਿ ਸੇਵਕ ਸੋ ਪਰਵਾਨ ਹੈ ਹਰਿ ਨਾਮ ਦ੍ਰਿ ੜਾਏ।।

ਸ੍ਰੀ ਮਾਨ ਸੰਤ ਬਾਬਾ ਗੁਰਦੀਪ ਸਿ ੰਘ ਜੀ ਇਹਨਾ ਦੇ ਬੁਜੁਰਗ ਨੌਵੀਂ ਪਾਤਸ਼ਾਹੀ ਧੰਨ ਧੰਨ ਸਾਹਿ ਬ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਸ਼ਰਨ ਗਏ ਤਾਂ ਬੇਨਤੀ ਕੀਤੀ ਸਤਿ ਗੁਰੂ ਜੀ ਆਪਜੀ ਕ੍ਰਿ ਪਾ ਕਰਕੇ ਪੱ ੁਤਰ ਦੀ ਦਾਤ ਬਖ਼ਸ਼ੋ ਅੱਤੇ ਕ੍ਰਿ ਪਾ ਕਰੋ ਗੁਰਸਿ ੱਖੀ ਘਰ ਵਿ ੱਚ ਰਹੇ ਆਪਜੀ ਜੀ ਦੀ ਬਖਸ਼ੀ ਹੋਈ ਗੁਰਸਿ ੱਖੀ ਦਾ ਪਚ੍ਰ ਾਰ ਕਰ ਸਕੀਏ ਓਸ ਵੇਲੇ ਦੇ ਬਜੁਰਗਾਂ ਦਾ ਵੇਰਵਾ ਫਿ ਰ ਦੂਜੀ ਲਿ ਖਤ ਵਿ ਚ ਸੰਗਤ ਦੇ ਸਾਮਣੇ ਪੇਸ਼ ਕਰਾਂ ਗੇ ।

ਬਾਬਾ ਜੀ ਦੇ ਪੜਦਾਦਾ ਬਾਪੂ ਬਾਗਾ ਸਿ ੰਘ ਸਨ ਓਹਨਾ ਦੇ ਅੱਗੇ ਪੰਜ ਪੱ ੁਤਰ ਸਨ ਉਜਾਗਰ ਸਿ ੰਘ ਸੁਲੱ ਖਣ ਸਿ ੰਘ ਮੱਖਣ ਸਿ ੰਘ ਮੰਗਲ ਸਿ ੰਘ ਵੱਸਣ ਸਿ ੰਘ ,ਇਹਨਾਂ ਨੰ ੂ ਬਾਬਿ ਆਂ ਦਾ ਗੜ ੍ਹਕਹਿ ੰਦੇ ਸਨ ਇਹ ਜ਼ਿ ਲਾ ਸਿ ਆਲਕੋਟ ਪਿ ੰਡ ਲਦੇਹ ਰੈਂਦੇ ਸਨ ਬਾਬਾ ਜੀ ਦੇ ਦਾਦਾ ਜੀ ਬਾਪੂ ਮੱਖਣ ਸਿ ੰਘ ਜੀ ਸਨ ਉਹ ਆਏ ਗਏ ਸੰਤਾਂ ਮਹਾਂਪੁਰਸ਼ਾਂ ਦੀ ਸੇਵਾ ਕਰਦੇ ਸਨ, ਪਿ ੰਡ ਦਾ ਜੇੜਾ ਵੱਡਾ ਰਾਹ ਸੀ ਉਸਦੇ ਉੱਤੇ ਖੂਹ ਸੀ ਬਾਪੂ ਵੱਸਣ ਸਿ ੰਘ ਜੀ ਜਿ ਨ੍ਹਾਂ ਨੇ ਮਨਿ ਆਰ ਖੇੜੇ ਬਿ ਲਾਸਪੁਰ ਯੂਪੀ ਸਰੀਰ ਛੱਡਿ ਆ ਸੀ ਓਹਨਾਂ ਦਸਿ ਆ ਕਿ ਜਦੋਂ ਸਾਡੇ ਭਰਾ ਮੱਖਣ ਸਿ ੰਘ ਦਾ ਵਿ ਆਹ ਹੋਇਆ ਇੱਕ ਘੋੜੀ ਤੇ ਇਕ ਊਂਠ ਆਇਆ ਸੀ ਭਾਵ ਦਾਦਾ ਜੀ ਘਰ ਪਰਿ ਵਾਰ ਦਾ ਕੰਮ ਕਾਜ ਠੀਕ ਸੀ ਮੱਖਣ ਸਿ ੰਘ ਜੀ ਅੰਗਰੇਜ਼ਾਂ ਦੀ ਨਿ ਗ੍ਹਾ ਵਿ ਚ ਬਾਗੀ ਸਨ ਕਿ ਉਂਕਿ ਜਿ ਹੜੇ ਦੇਸ਼ ਦੀ ਆਜ਼ਾਦੀ ਵਾਸਤੇ ਸ਼ੰਘਰਸ਼ ਕਰਦੇ ਸਨ ਸਣ ਬਾਪੂ ਜੀ ਉਨ੍ਹਾਂ ਦੀ ਦੇਖ ਰੇਖ ਕਰ ਕੇ ਸੇਵਾ ਕਰਦੇ ਸਨ ਬਾਪੂ ਜੀ ਨੇਂ ਖੂਹ ਦੇ ਨਾਲ ਗੰਨਾ ਦਾ ਖੇਤ ਲਾਇਆ ਹੋਇਆ ਸੀ ਦਾਦੀ ਜੀ ਲੰਗਰ ਪਰਸ਼ਾਦਾ ਲੈਕੇ ਆਉਂਦੇ ਸਨ ਤੇ ਬਾਗ਼ੀ ਸਿ ੰਘਾ ਦੀ ਸੇਵਾ ਕਰਦੇਸਨ ਏਦਾਂ ਦਾ ਪਰਉਪਕਾਰੀ ਸੁਬਾਹ ਦਾਦਾ ਮੱਖਣ ਸਿ ੰਘ ਜੀ ਦਾ ਸੀ ।।

ਐਸੇ ਤਰਾਂ ਜਦੋ ਬਾਪੂ ਚਰਨ ਸਿ ੰਘ ਜੀ ਦਾ ਵਿ ਆਹ ਮਾਤਾ ਸੁਰਜੀਤ ਕੌਰ ਨਾਲ ਹੋਇਆ ਤਾਂ ਉਹਨਾਂ ਦਾ ਸਾਰਾ ਪਰਿ ਵਾਰ ਵੀ ਸੰਤਾ ਦਾ ਸੇਵਕ ਸੀ ਭਾਵ ਬਾਬਾ ਜੀ ਦੇ ਨਾਨਾ ਜੀ ਪਰਉਪਕਾਰੀ ਸੀ ਉਹਨਾਂ ਨੇਂ ਇਕ ਗੱਲ ਜੋ ਖੁਧ ਦੱਸੀ ਇਕ ਪਿ ੰਡ ਵਾਲਾ ਆਇਆ ਜੋ ਘਰ ਦੇ ਨੇੜੇ ਰਹਿ ੰਦਾ ਸੀ ਉਸਨੇ ਕਿ ਹਾ ਬੇਟਾ ਆਹ ਭਾਂਡਾ ਲੈਜਾ ਨਾਲ ਪੈਸੇ ਦਿ ੱਤੇ ਤੇ ਕਿ ਹਾ ਪੱ ੁਤਰ ਮੇਰੇ ਵਾਸਤੇ ਬੱਕਰੇ ਦਾ ਮਾਸ ਲੈਕੇ ਆ ਪਰ ਜਦੌ ਮੈਂ ਗਿ ਆ ਤਾਂ ਉਹਨਾਂ ਨੇਂ ਗਲੇ ਵਿ ੱਚ ਰਸੀ ਪਾਕੇ ਪਿ ੱਛੋ 2-3 ਜਾਣਿ ਆ ਲੱਤਾ ਫੜੀਆਂਸਨ ਜਿ ੱਥੇ ਓਸਨੰ ੂ ਵਡਣਾ ਸੀ ਮੈਂ ਇਹ ਸੱਭ ਵੇਖ ਕੇ ਉਥੋਂ ਭੱਜ ਕੇ ਘਰ ਵਾਪਸ ਆ ਗਿ ਆ ਤੇ ਨਾਨਾ ਜੀ ਨੇਂ ਸਾਰੀ ਜਿ ੰਦਗੀ ਮੀਟ ਸ਼ਰਾਬ ਨੰ ੂ ਹੱਥ ਵੀ ਨਹੀਂ ਲਾਇਆ ਜੋ ਕੱ ੁਛ ਬਚਪਨ ਵਿ ੱਚ ਉਸ ਬਕਰੇ ਨਾਲ ਹੰ ੁਦਾ ਦੇਖਿ ਆ ਸੀ ਓਹ ਹਲਾਤ ਅੱਖਾਂ ਸਮਨਿ ਓ ਜੰਦਾ ਹੀ ਨਹੀਂ ਸੀ ।।

ਬਾਪੂ ਚਰਨ ਸਿ ੰਘ ਜੀ ਕੀਰਤਨ ਕਰਦੇ ਸਨ ਉਹਨਾਂ ਦਾ ਜੱਥੇ ਵਿ ੱਚ ਚਾਰ ਸਿ ੰਘ ਹੰ ੁਦੇ ਸਨ ਜੋ ਜਗਾਹ ਅੱਜਕਲ ਪਕਿ ਸਤਾਨ ਵਿ ੱਚ ਹੈ

ਓਥੇ ਅੰਗਰੇਜਾਂ ਨੇ ਕੀਰਤਨ ਕਰਨ ਤੇ ਪਬੰਦੀ ਲਾਈ ਸੀ ਜਦ ਵੀ ਕਿ ਸੇ ਪਿ ੰਡ ਵਿ ੱਚ ਦਿ ਵਾਨ ਲੋਂਦੇ ਤਾਂ ਪਿ ੰਡ ਦੇ ਬਾਹਰ ਰਾਹਾਂ ਤੇ ਕੱ ੁਝ ਸਿ ੰਘ ਨਿ ਗਰਾਨੀ ਰਖਦੇ ਸੀ ਕਿ ਪੁਲਿ ਸ ਨਾ ਆ ਜਾਵ ੇ ਕਿ ਉਕਿ ਉਸ ਵਕਤ ਅੰਗਰੇਜ ਸਰਕਾਰ ਨੇ ਸਖ਼ਤ ਹੁਕਮ ਲਾਏ ਸਨ ਕਿ ਪੰਜ ਜਾਣਿ ਆ ਤੋਂ ਵੱਧ ਕਿ ਤੇ ਵੀ ਕੋਈ ਇਕੱਠੇ ਨਾ ਹੋਣ ਏਦਾਂ ਦੇ ਮੁਸ਼ਕਿ ਲ ਸਮੇਂ ਵਿ ੱਚ ਵੀ ਬਾਬਾ ਜੀ ਦੇ ਪਿ ਤਾ ਜੀ ਬਾਪੂ ਚਰਨ ਸਿ ੰਘ ਜੀ ਨੇ ਸਿ ੱਖੀ ਪ੍ਰਚਾਰ ਜਾਰੀ ਰੱਖਿ ਆ ।।

ਜਦੌ ਦੇਸ਼ਾਂ ਦੀ ਵੰਡ ਹੋਈ ਤੇ ਉਸ ਵੇਲੇ ਬਾਬਾ ਜੀ ਦੀ ਵੱਡੀ ਭੈਣ ਪੂਰੋ ਨਾਲ ਸੀ ਉਸ ਵੇਲੇ ਹਲਾਤ ਏਦਾਂ ਦੇ ਬਣੇ ਕਿ ਬਹੁਤ ਖੂਨ ਖ਼ਰਾਬਾ ਹੋਇਆ ਤੇ ਲਾਸ਼ਾਂ ਦੇ ਢੇਰ ਲੱਗੇ ਸਨ ਪਾਣੀ ਵਾਲੇ ਛੱਪੜ ਤੇ ਖੂਹ ਵੀ ਲਾਸ਼ਾਂ ਨਾਲ ਭਰੇ ਸਨ ਸਾਰੇ ਪਾਸੇ ਖੂਨ ਹੀ ਖੂਨ ਦਿ ਸਦਾ ਜੇਕਿ ਸੇ ਪਾਣੀ ਪੀਣਾ ਹੋਵੇ ਤਾਂ ਓਹ ਲਾਸ਼ਾਂ ਪਾਸੇ ਕਰਕੇ ਹੀ ਪੀ ਸਕਦਾ ਸੀ ।। ਉਸ ਵੇਲੇ ਅਸੀਂ ਸਾਰੇ ਤੁਰਕੇ ਭਾਰਤ ਆ ਰਹੇ ਸਾਂ ਕੱ ੁਛ ਵੀ ਸਮਾਨ ਘਰ ਦਾ ਨਾਲ ਨਹੀਂ ਸੀ ਲਿ ਆ ਪਾਏ ਬਾਬਾ ਜੀ ਦੇ ਮਾਤਾ ਜੀ ਸੁਰਜੀਤ ਕੌਰ ਜੀ ਨੰ ੂ ਇਕ ਸਿ ਰਾਨਾ ਮਿ ਲਿ ਆ ਤੇ ਜਦ ਉਸਨੰ ੂ ਚੱ ੁਕਿ ਆ ਤੇ ਉਸ ਵਿ ੱਚ ਗਹਿ ਣੇ ਸੋਣਾ ਚਾਂਦੀ ਸੀ ਮਾਤਾ ਜੀ ਨੇ ਉਸਨੰ ੂ ਸੱ ੁਟ ਦਿ ੱਤਾ ਭਾਵ ਬੇਗਾਨਾ ਧਨ ਨਹੀਂ ਰੱਖਣਾ ।

ਬਾਪੂ ਚਰਨ ਸਿ ੰਘ ਨੇ ਪੰਜਾਬ ਆਕੇ ਦਸਾਂ ਨੌਹਾਂ ਦੀ ਕਿ ਰਤ ਕਮਾਈ ਕਰਨੀ ਸ਼ੁਰੂ ਕੀਤੀ ਓਸ ਵੇਲੇ ਉਮਰ 29 ਸਾਲ ਦੀ ਸੀ ਇਕ ਦਿ ਨ ਕੰਮ ਕਰਨ ਜਾ ਰਹੇ ਸੀ ਇਕ ਨੋਂ ਜਵਾਨ ਸੇਠਾਨੀ ਬੀਬੀ ਨੇ ਅਵਾਜ ਮਾਰੀ ਸਰਦਾਰ ਸਾਬ ਜੀ ਗਲ ਸੁਣੋ ਬਾਪੂ ਚਰਨ ਸਿ ੰਘ ਸਿ ੰਘ ਜੀ ਕੋਲ ਗਏ ਤੇ ਸੇਠਾਨੀ ਕਹਿ ਣ ਲੱ ਗੀ ਸੇਠ ਜੀ ਸਵੇਰੇ 9 ਵਜੇ ਚਲੇ ਜਾਂਦੇ ਨੇ ਤੇ ਰਾਤ 10 ਵਜੇ ਔਦਂ ੇ ਨੇ ਤੁਸੀਂ ਏਥੇ ਆਇਆ ਜਾਇਆ ਕਰੋ ਤੇ ਇਸ ਘਰ ਨੰ ੂ ਆਪਣਾ ਘਰ ਸਮਝੋ ਹੋਰ ਵੀ ਸੱਭ ਕੱ ੁਛ ਕਹਿ ਦਿ ੱਤਾ ਪਰ ਬਾਪੂ ਚਰਨ ਸਿ ੰਘ ਦੇ ਮਨ ਵਿ ੱਚ ਗੁਰਬਾਣੀਂ ਦਾ ਨਿ ਰੰਤਰ ਜਾਪ ਚਲਦਾ ਰਹਿ ੰਦਾ ਧੰਨ ਧੰਨ ਰਾਮਦਾਸ ਗੁਰੁ ਜਿ ਨਿ ਸਿ ਰਿ ਆ ਤਿ ਨੈ ਸਵਾਰਿ ਆ ਤੇ ਕਿ ਹਾ ਮੈਂ ਗੁਰੂ ਰਾਮਦਾਸ ਜੀ ਦਾ ਸਿ ੱਖ ਹਾਂ ਤੇ ਤੁਸੀਂ ਮੇਰੇਭੈਣ ਸੰਮਾਨ ਹੋ ਐਸਾ ਸਬਰ ਸਿ ਦਕ ਤੇ ਮਰਿ ਆਦਾ ਭਰਪੂਰ ਨਾਲ ਭਰਪੂਰ ਉੱਚਾ ਸੱ ੁਚਾ ਜੀਵਨ ਸੀ ਬਾਬਾ ਗੁਰਦੀਪ ਸਿ ੰਘ ਜੀ ਦੇ ਪਿ ਤਾ ਜੀ ਬਾਪੂ ਚਰਨ ਸਿ ੰਘ ਜੀ ਦਾ ।। ਪਿ ੰਡ ਜਾਂਗਲੇ ਆਏ ਤਾਂ ਬਾਬਾ ਜੀ ਦੀ ਵੱਡੀ ਭੈਣ ਪ੍ਰੀਤਮ ਕੌਰ ਦਾ ਜਨਮ ਹੋਇਆ ਤੇ ਉਸਤੋਂ ਬਾਦ ਡਾਕਟਰ ਨੇ ਕਿ ਹਾ ਹੁਣ ਹੋਰ ਸੰਤਾਨ ਨਹੀਂ ਹੋਵੇਗੀ ,।।।

ਗੁਰਬਾਣੀ ਫੁਰਮਾਨ ਹੈ
ਸੰਤਨ ਕੀ ਸੁਣਿ ਸਾਚੀ ਸਾਖੀ ॥
ਸੋ ਬੋਲਹਿ ਜੋ ਪੇਖਹਿ ਆਖੀ ॥

ਸਤਿ ਕਾਰ ਯੋਗ ਬਾਪੂ ਚਰਨ ਸਿ ੰਘ ਜੀ ਸਨ 1944 ਵਿ ੱਚ ਐਤਵਾਰ ਸਵੇਰੇ ਕੱ ੁਕੜ ਦੀ ਬਾਂਗ ਨਾਲ ਉਦੋਂ ਘੜੀਆਂ ਨਹੀ ਸਨ ਹੰ ੁਦੀਆਂ ਸਾਡੇ ਕੋਲ ਕੱ ੁਕੜ ਪਹਿ ਲੀ ਬਾਂਗ ਦਿ ੰਦਾ ਤਾਂ ਅਸੀਂ ਉੱਠ ਜਾਂਦੇ ਤੀਸਰੀ ਬਾਂਗ ਤੇ ਤਾਂ ਸਾਰੇ ਹੀ ਉਠ ਜਾਂਦੇ ਸਨ ਉਦੋਂ ਹੋਇਆ ਸੀ ਪਿ ੰਡ ਲਦੇਹ ਵੱਡੇ ਕਾਕੇ ਦਾ ਜਨਮ। ਸੰਬੜੇ ਵਾਲ ਵਾਲੇ ਸੰਤ ਅਤਰ ਸਿ ੰਘ ਜੀ ਨਾਮਧਾਰੀ ਕੋਲੋਂ ਰਖਵਾਇਆ ਸੀ ਨਾਮ ਕਦੇ ਕਦੇ ਉਹਨਾਂ ਨੰ ੂ ਮਿ ਲਣ ਜਾਂਦੇ ਹੰ ੁਦੇ ਸਾਂ ਉਹ ਵੀ ਬੜਾ ਪੇਮ੍ਰ ਕਰਦੇ ਸਨ ਕਈ ਵਾਰ ਮੈਂ ਉਹਨਾਂ ਦੇ ਨਾਲ ਚੁਮਟਾ ਵਜੋਂਦਾ ਹੰ ੁਦਾ ਸਾਂ । ਲੈ ਉਹਨਾਂ ਰੱ ਖਿ ਆ ਈ ਨਾਮ ਗੁਰਦੀਪ ਸਿ ੰਘ ਆਂਦੇ ਬੜੀ ਚੰਗੀ ਰੂਹ ਆ

ਜਿ ਹ ਕੁਲ ਸਾਧੁ ਬੈਸਨੌ ਹੋਇ ॥
ਬਰਨ ਅਬਰਨ ਰੰਕੁ ਨਹੀ ਈਸੁਰੁ
ਬਿ ਮਲ ਬਾਸੁ ਜਾਨੀਐ ਜਗਿ ਸੋਇ ॥੧॥ ਰਹਾਉ ॥
ਬ੍ਰਹਮਨ ਬੈਸ ਸੂਦ ਅਰੁ ਖ੍ਯ੍ਯਤ੍ਰੀ ਡੋਮ ਚੰਡਾਰ ਮਲੇਛ ਮਨ ਸੋਇ ॥
ਹੋਇ ਪੁਨੀਤ ਭਗਵੰਤ ਭਜਨ ਤੇ ਆਪੁ ਤਾਰਿ ਤਾਰੇ ਕੁਲ ਦੋਇ ॥੧॥


ਇਸਨੰ ੂ ਰੋਜ ਇਕ ਘੜੀ ਘਟੋ ਘੱਟ ਵਾਹਿ ਗੁਰੂ ਵਾਹਿ ਗੁਰੂ ਸੁਣਾਇਆ ਕਰੋ । ਫੇਰ ਦੂਜੇ ਜਨਮ ਵਿ ੱਚ ਵੀ 2008 ਵਿ ੱਚ ਸਮਾਂ ਪਾਕੇ ਸੰਤ ਬਾਬਾ ਜਗਜੀਤ ਸਿ ੰਘ ਜੀ ਮਹਾਰਾਜ ਭੈਣੀ ਸਾਹਿ ਬ ਵਾਲਿ ਆਂ ਓਹਨਾਂ ਨੇ ਇਕ ਚਿ ੱਟੀ ਉਨ ਦੀ ਮਾਲਾ ਇਕ ਕਰਮੰਡਲ ਇਕ ਖੜਾਵਾਂ ਦਾ ਜੋੜਾ ਵੀ ਭੇਜਿ ਆ ਸੀ । ਜਦੋਂ ਹੋਇਆ ਸਵਾ ਕੁ ਦੋ ਸਾਲ ਦਾ ਸਾਰੇ ਪਿ ੰਡ ਵਿ ੱਚ ਫਿ ਰ ਆਉਂਦਾ ਵੀਰ ਜੀ ਸਾਸਰੀ ਕਾਲ ਭਾਈ ਜੀ ਸਾਸਰੀ ਕਾਲ ਬਾਪੂ ਜੀ ਸਾਸਰੀ ਕਾਲ ਕਰਦੇ ਕਰਦੇ ਖੂਹ ਭੱਜ ਜਾਣਾ ਬੜੀ ਫਸਲ ਹੋਣ ਲੱਗੀ ਢਾਈ ਸਾਲ ਗਈਆਂ ਮੱਝਾਂ ਨੇਂ ਵੀ ਬੜਾ ਧੁਦ ਦਿ ੱਤਾ ਹਰਿ ਦੁਆਰ ਤੋਂ ਆਏ ਹੋਏ ਸੰਤਾ ਦਾ ਜਥਾ ਉਹਨਾਂ ਦੇਮੁਖੀ ਸੰਤ ਹਰਿ ਦਾਸ ਜੀ ਜੌ ਸਿ ਰ ਤੇ ਜੜਾਵਾਂ ਅਤੇ ਪੈਰਾਂ ਵਿ ੱਚ ਖੜਾਵਾਂ ਰੱਖਦੇ ਸਨ । ਅੱਤੇ 15-20 ਸਾਧੂ ਨਾਲ ਅਸੀ ਉਹਨਾ ਦੇ ਜਥੇ ਦੀ ਬੜੀ ਸੇਵਾ ਕੀਤੀ ਦੱ ੁਧ ਪਿ ਆਇਆ ਲੰ ਗਰ ਛਕਾਇਆ ਇਕ ਰੇਜਾ ਔਰ ਦੋ ਖੇਸ ਵੀ ਦਿ ੱਤੇ ਗੁੜ ਅਤੇ ਇਕ ਰੁਪਈਆ ਵੀ ਦਿ ੱਤਾ ਪਹਿ ਰ ਪੱਕਾ ਆਪਣੇ ਘਰ ਰਹੇ ਓਧਰੋਂ ਗਲੀਆਂ ਵਿ ੱਚੋਂ ਸਾਸਰੀ ਅਕਾਲ ਕਰਦਾ ਕਰਦਾ

ਗੁਰਦੀਪ ਸਿ ੰਘ ਵੀ ਆਗਿ ਆ ਬਾਬਾ ਜੀ ਸਾਸਰੀ ਅਕਾਲ ਬਾਬਾ ਜੀ ਤੁਸੀਂ ਕਿ ੱਥੋਂ ਆਏ ਹੋ , ਅਸੀਂ ਬੇਟਾ ਹਰੀਦੁਵਾਰੋ ਆਏ ਹਾਂ ਤੁਸੀਂ ਹਾਰਦਵਾਰੋ ਆਏ ਓ , ਮੈਂ ਤਾਂ ਹਰੀ ਦੇ ਦੁਆਰੇ ਤੋ ਆਇਆਂ ਹਾਂ ,

ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨ੍ਹ੍ਹਿ ॥
ਹੋਨਿ ਨਜੀਕਿ ਖੁਦਾਇ ਦੈ ਭੇਤੁ ਨ ਕਿ ਸੈ ਦੇਨਿ -


ਇਹ ਗਲ ਸੁਣ ਕੇ ਸੰਤ ਹਰਿ ਦਾਸ ਜੀ ਬੜੇ ਹੈਰਾਨ ਹੋ ਗਏ ਅਤੇ ਚੰਗੀ ਤਰਾਂ ਹੱਥ ਪੈਰ ਅੱਤੇ ਮਸਤਕ ਦੇਖਿ ਆ ਬੜਾ ਹਉਕਾ ਜਿ ਹਾ ਲੈਕੇ ਕਿ ਹਾ ਭਾਈ ਚਰਣ ਸਿ ੰਘ ਜੀ ਭਾਈ ਗੱ ੁਸਾ ਨਾਂ ਕਰੀ ਅਸੀਂ ਕੱ ੁਛ ਕਹਿ ਣਾ ਚਹੰ ੁਦੇ ਹਾਂ ਇਸ ਕਾਕੇ ਦੀ ਮਾਤਾ ਜੀਨੂ ਵੀ ਅਵਾਜ ਮਾਰੋ ਲੈ ਭਾਈ, ਬੇਟਾ ਸੁਰਜੀਤ ਕੌਰ ਸਾਡੀ 70 ਸਾਲ ਦੀ ਉਮਰ ਹੈ ਅਸੀਂ ਤੁਹਾਨੰ ੂ ਕੋਈ ਬਚਨ ਆਖਦੇ ਹਾਂ ਗੱ ੁਸਾ ਨਾਂ ਕਰਯੋ ਨਹੀਂ ਮਹਾਂਰਾਜ ਜੀ ਗੱ ੁਸਾ ਕਾਦਾ ਹੈ ਤੁਸੀਂ ਜੌ ਮਰਜੀ ਆਖੋ ਤੁਸੀਂ ਸੰਤ ਲੋਕ ਹੋ ਅਸੀਂ ਤਾਂ ਸੰਤਾ ਦੇ ਸੇਵਕ ਹਾਂ , ਨਹੀਂ ਇਹੋ ਜੀ ਕੋਈ ਗੱਲ ਨਹੀਂ ਕਾਕੇ ਵਾਰੇ ਕੋਈ ਗੱਲ ਕਰਨੀ ਹੈ ਇਸਦਾ ਨਾਂ ਕੀ ਹੈ ?
ਬਾਬਾ ਜੀ , ਗੁਰਦੀਪ ਸਿ ੰਘ ਹੈ , ਹਾਂ ਗੁਰੂ ਦਾ ਦੀਪਕ ਹੈ । ਇਕ ਵਾਰ ਬਾਪੂ ਕੇ ਫੇਰ ਜਾਏਗਾ । ਭਾਈ ਚਰਨ ਸਿ ੰਘ ਜੀ ਹੈ ਹੈ ਇਹ ਕੀ ਗੱਲ ਆਖੀ ਹੈ ਖੋਲ ਕੇ ਦਸੋ ਜੀ ਮੈਂ ਤਾਂ ਪਹਿ ਲਾਂ ਹੀ ਕਿ ਹਾ ਸੀ ਗੱ ੁਸਾ ਨਾਂ ਕਰਯੋ , ਅਜ ਸੋਮਵਾਰ ਹੈ ਆਹ ਜਿ ਹੜਾ ਹੁਣ ਐਤਵਾਰ ਆ ਰਿ ਹਾ ਹੈ ਉਸ ਦਿ ਨ ਠੀਕ ਬਾਰਾਂ ਵਜੇ ਜਦੋਂ ਅਧਾ ਦਿ ਨ ਬੀਤ ਜਾਇਗਾ ਇਹ ਝੜ੍ਹਾਈ ਕਰ ਜਾਏਗਾ ਤੁਸੀਂ ਡੋਲਣਾ ਨਹੀਂ ਹੁਣ ਵਈ ਧੀਰਜ ਰੱਖਣਾ ਬੜੀ ਬੰਦਗੀ ਵਾਲੀ ਰੂਹ ਹੈ ਤੁਹਾਡੇ ਘਰ ਫੇਰ ਏਹੇਹੀ ਆਇਗਾ , ਅਤੇ ਐਤਵਾਰ ਹੀ ਜਾਏਗਾ , ਜੈ ਬਾਰਾਂ ਵਜੇ ਤੋਂ ਬਾਦ ਸ਼ਾਮ ਤਕ ਰਹਿ ਗਿ ਆ ਤਾਂ ਇਸਦੀ ਉਮਰ ਨੱ ਬੇ ਸਾਲ ਦੀ ਹੋਏ ਗਿ ਤੁਸੀਂ ਓਣ ਵਾਲ਼ੇ ਐਤਵਾਰ ਸਾਰੇ ਜੀਆਂ ਨੇਂ ਘਰ ਹੀ ਰਹਿ ਣਾ ਜਿ ਥੋਂ ਤਕ ਮੈਨੰ ੂ ਗਿ ਆਨ ਹੈ ਕਿ ਇਹ ਐਤਵਾਰ ਹੀ ਚਲਾ ਜਾਏਗਾ ਸੰਤਾ ਦਾ ਜਥਾ ਤਾਂ ਚਲਾ ਗਿ ਆ ਪਰ ਭਾਈ ਚਰਨ ਸਿ ੰਘ ਜੀ ਅਤੇ ਮਾਤਾ ਸੁਰਜੀਤ ਕੌਰ ਗੰ ੁਮ ਦੇ ਗੰ ੁਮ ਹੀ ਹੋ ਗਏ ਐਤਵਾਰ ਸਵੇਰੇ ਹੀ ਸਾਰੀ ਬਰਾਦਰੀ ਵਿ ਚ ਸੰਤ ਹਰਿ ਦਾਸ ਵਾਲੀ ਗੱਲ ਦਸ ਦਿ ੱਤੀ ਵੇਹੜਾ ਭਰ ਗਿ ਆ ਸਾਰਾ ਜੀਅ ਇਕੱਠੇ ਹੋ ਗਏ ਇਸ ਕਾਕੇ ਨੰ ੂ ਤਰਾਂ ਤਰਾਂ ਖਡਾਨ ਲੱ ਗੇ ਅੱਤੇ ਭਾਈ ਚਰਨ ਸਿ ੰਘ ਜੀ ਨੰ ੂ ਵੱਡਾ ਹੋਸਲਾ ਦੇਣ ਲੱਗੇ ਇਹ ਤਾਂ ਬਿ ਲਕੁਲ ਠੀਕ ਠਾਕ ਹੈ ।।
ਪਿ ੰਡ ਵਿ ੱਚ ਸੂਬੇਦਾਰ ਆਇਆ ਹੋਇਆ ਸੀ ਇਸ ਦੀ ਜੇਬ ਵਿ ੱਚ ਘੜੀ ਹੰ ੁਦੀ ਸੀ ਇਸ ਨੰ ੂ ਸਾਰੀ ਗੱਲ ਦੱਸੀ ਕਹਿ ੰਦਾ ਮੈਂ ਤੁਹਾਡੇ ਘਰ ਰੁਕਾਗਾ ਕਾਕੇ ਨੰ ੂ ਕੱ ੁਛ ਨਹੀਂ ਹੰ ੁਦਾ 11 ਵਜ ਗਏ ਹਨ ਪੌਣੇ ਬਾਰਾਂ ਵਜੇ ਬੁਖਾਰ ਜਿ ਹਾ ਹੋਇਆ ਭਾਈ ਚਰਨ ਸਿ ੰਘ ਜੀ ਮੰਜੀ ਤੇ ਬੈਠੇ ਸਨ ਇਹ ਕਾਕਾ ਮੰਜੀ ਤੇ ਕੋਲ ਜਾਕੇ ਲੰਮੇ ਪੈ ਗਿ ਆ ਭਾਈ ਚਰਨ ਸਿ ੰਘ ਮੱਥਾ ਗਰਮ ਹੈ ਬੁਖਾਰ ਹੈ ਕਿ ਤੇ ਉਹ ਹਰਿ ਦਾਸ ਵਾਲੀ ਗਲ ਨਾਂ ਹੋ ਜਾਏ ਹਕੀਮ ਨੰ ੂ ਛੇਤੀ ਬੁਲਾਓ ਸਿ ਰ ਆਪਣੇ ਗੋਦੀ ਵਿ ਚ ਰੱਖਕੇ ਲਗਾਤਾਰ ਦੇਖੀ ਜਾਂਦੇ ਹਨ । ਗੁਰਦੀਪ ਸਿ ੰਘ ਤੈਨੰ ੂ ਕੀ ਗਲ ਹੈ ਪਿ ਤਾ ਜੀ ਕੋਈ ਗਲ ਨਹੀ ਮੈ ਜਾਣਾ ਹੈ ਫੇਰ ਆਵਾ ਗਾ , ਕਿ ੱਥੇ ਜਾਣਾ ਹੈ ਖੂਹ ਤੇ ਜਾਣਾ ਹੈ ਏਨੀ ਗਲ ਬਾਤ ਕਰਦਿ ਆ ਬਾਰਾਂ ਵਜ ਗਏ ਆਖਰੀ ਬਚਨ ਕੀਤਾ ਮੈਂ ਜਾਣਾ ਹੈਫੇਰ ਆਵਾ ਗਾ ਸਤਿ ਨਾਮ ਵਾਹਿ ਗੁਰੂ ਸਿ ਕਿ ੰਟ ਵਿ ਚ ਸਰੀਰ ਛੱਡ ਦਿ ੱਤਾ ਭਾਈ ਚਰਨ ਸਿ ੰਘ ਜੀ
ਬੇਟਾ ਕੀ ਗਲ ਹੋਈ ਕੀ ਗਲ ਹੋਈ
ਬੋਲਦਾ ਨਹੀ
ਬੋਲਦਾ ਕਿ ਉ ਨਹੀ ਕਦੋਂ ਆਏਗਾ ਕਦੋਂ ਆਇਗਾ ਫਿ ਰ ਕਦੋਂ ਆਇਗਾ ਰੋਂਦੇ ਰੋਂਦੇ ਮੰਜੀ ਉੱਤੇ ਬਿ ਸਤਰੇ ਪਏ ਸੀ ਉਸ ਉੱਤੇ ਜਾ ਗਿ ਰੇ ਬਹੁਤ ਹੀ ਵੈਰਾਗ ਕੀਤਾ। ਤਿ ੰਨ ਚਾਰ ਮਹੀਨੇ ਦੀਵਾਨ ਲਾਣ ਕਿ ਤੇਵੀ ਨਾਂ ਗਏ ਉਦਰੋ ਸ਼ਾਮ ਦੇ ਵਕਤ ਚਾਚਾ ਵਸਣ ਸਿ ੰਘ ਜੀ ਨੇਂ ਆ ਸਨਾਹ ਦਿ ੱਤਾ ਉਹ ਬੇਟਾ ਚੰਨ ਤੇਰਾ ਬੇਟਾ ਗੁਰਦੀਪ ਸਿ ੰਘ ਗਿ ਆ ਤਾਂ ਨਾਲ ਦੱ ੁਧ ਵੀ ਲੈ ਗਿ ਆ ਖੂਹ ਤੇ ਕਿ ਸੇ ਗਾਂਈ ਮੱਝ ਨੇਂ ਦੱ ੁਧ ਨਹੀਂ ਦਿ ੱਤਾ , ਹੁਣ ਅਗਲੇ ਦਿ ਨ ਸਸਕਾਰ ਕਰਨ ਤੋਂ ਬਾਦ ਸੁਪਨੇ ਵਿ ਚ ਮਾਤਾ ਜੀ ਨੰ ੂ ਮਿ ਲੇ ਮਾਤਾ ਜੀ ਮੈਂ ਆਵਾ ਗਾ ਤੁਸੀ ਰੋਣਾ ਨਹੀਂ ਪਿ ਤਾ ਜੀ ਨੰ ੂ ਵੀ ਕਹਿ ਦਿ ਉ ਖੂਹ ਤੇ ਜਾਕੇ ਧਰੇਕਾ ਵਿ ੱਚ ਬਹਿ ਕੇ ਓਲੇ ਹੋਕੇ ਰੋਂਦੇ ਰਹਿ ਦੇ ਹਨ ਫਿ ਰ ਬਾਬਾ ਜੀ ਦੇ ਪਿ ਤਾ ਜੀ ਹਰ ਮੱਸਿ ਆ ਵਾਲੇ ਦਿ ਨ ਹਰਿ ਮੰਦਰ ਸਾਹਿ ਬ ਅੰਮ੍ਰਿ ਤ ਸਰ ਜਾਂਦੇ ਸਨ ਉਹਨਾਂ ਦਾ ਇਕ ਨਿ ਜਮ ਹੋਰ ਵੀ ਸੀ ਜਿ ਦਨ ਮੱਸਿ ਆ ਵਾਲਾ ਦਿ ਨ ਹੰ ੁਦਾ ਉਸ ਦਿ ਨ ਘਰ ਦੇ ਸਾਰੇ ਕੰਮਕਾਜ ਸੰਕੋਚ ਦੇਂਦੇ ਸਨ । ਮਾਤਾ ਜੀ ਸਮਾਧ ਬਹ੍ਰ ਮ ਗਿ ਆਨੀ ਬਾਬਾ ਬੱ ੁਢਾ ਸਾਹਿ ਬ ਜੀ ਦੇ ਇਸਥਾਨ ਤੇ ਓਸ ਵੇਲੇ ਮਜੂਦ ਸੰਤ ਜਸਵੰਤ ਸਿ ੰਘ ਜੀ ਸਨ ਓਥੇ ਜਾਕੇ ਸੰਤਾਨ ਵਾਸਤੇ ਅਰਦਾਸ ਬੇਨਤੀ ਕਰਦੇ ਸਨ ਇਕ ਦਿ ਨ ਸੰਤ ਜਸਵੰਤ ਸਿ ੰਘ ਜੀ ਨੇ ਬਚਨ ਕੀਤਾ ਕਿ ਬੇਟਾ ਸਾਰਾ ਦਿ ਨ ਨਾਲਕਾ ਚਲਾਯਾ ਕਰੋ ਸੰਗਤ ਦੀ ਸੇਵਾ ਕਰੋ ਜਲ ਛਕਾਓ ਸੰਤਾ ਦਾ ਬਚਨ ਕਮੋਂਦਿ ਆ ਸੇਵਾ ਵਿ ੱਚ ਲੱਗੇ ਰਹਿ ੰਦੇ ਗੁਰਬਾਣੀਂ ਦਾ ਫੁਰਮਾਣ ਹੈ ਚਾਰਿ ਪਦਾਰਥ ਜੇਕੋ ਮਾਂਗੇ ਸਾਧ ਜਨਾ ਕੀ ਸੇਵਾ ਲਾਗੈ । ਇਕ ਦਿ ਨ ਮਾਤਾ ਜੀ ਨੇ ਆਪ ਦਸਿ ਆ ਕਿ ਜਿ ਸ ਵੇਲੇ ਰਮਦਾਸ ਸਾਹਿ ਬ ਜਾਂਦੀ ਸੀ ਓਥੇ ਸੇਵਾ ਕਰਨ ਤੋਂ ਬਾਦ ਜਦ ਸੰਗਤ ਵਿ ਚ ਬੈਠਦੀ ਇਕ ਸਫੇਦ ਦਸਤਾਰ ਸਫੇਦ ਬਸਤ੍ਰ ਵਾਲੇ ਕੋਈ ਸੰਤ ਬਚਨ ਕਰਦੇ ਮੈਂ ਅਵਾਗਾ ਏਦਾਂ ਹੀ ਸਮਾਂ ਗੁਜਰਦਾ ਰਿ ਹਾ ।।

।। ਆਪ ਜੀ ਦਾ ਜਨਮ 8 ਅਗਸਤ ਸੰਨ 1954 ਦਿ ਨ ਐਤਵਾਰ ਸਵੇਰੇ 4 ਵਜੇਹੋਇਆ ਆਪ ਜੀ ਦੇ ਸਰੀਰ ਦਾ ਵਜਨ 1 ਕਿ ਲੋ 101 ਗਾ੍ਰਮ ਸੀ , ਭਾਵ ਬਹੁਤ ਹੀ ਛੋਟਾ ਜਿ ਹਾ / ਮਾਤਾ ਪਿ ਤਾ ਨੇਂ ਮਗਰੇ ਕਿ ਸੇ ਚੀਜ ਦਾ ਜਾਂ ਰੰ ੂ ਦਾ ਆਸਰਾ ਦੇਕੇ ਬੈਠਾ ਦੇਣਾ ਦੋਦੋ ਦਿ ਨ

ਅੱਖਾਂ ਬੰਦ ਕਰਕੇ ਮਾਤਾ ਜੀ ਦਾ ਦੱ ੁਧ ਨਾਂ ਪੀਤਾ / ਏਸੇ ਤਰਾਂ੍ਹ ਚਾਰ ਦਿ ਨ ਬੀਤ ਗਏ ਤਾਂ ਪਿ ਤਾ ਬਾਪੂ ਚਰਨ ਸਿ ੰਘ ਜੀ ਨੰ ੂ ਸੁਪਨੇ ਵਿ ੱਚ ਸਨੇਹਾ ਦਿ ੱਤਾ ਮੈਂ ਸਿ ਆਲਕੋਟ ਪਿ ੰਡ ਲੱਦੇ ਵਾਲਾ ਗੁਰਦੀਪ ਸਿ ੰਘ ਹਾਂ ! ਉਦੋਂ ਓਥੇ ਪਿ ਛਲੇ ਜਨਮ ਵਿ ੱਚ ਮਾਤਾ ਜੀ ਦਾ ਦੱ ੁਧ ਪੀ ਲਿ ਆ ਸੀ
ਹੁਣ ਨਹੀਂ ਪੀਣਾ ਤੁਸੀਂ ਮੈਨੰ ੂ ਬੱਕਰੀ ਦਾ ਦੱ ੁਧ ਪਿ ਆਓ ! ਬਾਪੂ ਚਰਨ ਸਿ ੰਘ ਜੀ ਦੀ ਅੱਖ ਖੱ ੁਲੀ ਤਾਂ ਸਵੇਰ ਦੇ ਚਾਰ ਵੱਜ ਰਹੇ ਸਨ ਝੱਟ ਹੀ ਇਸ਼ਨਾਨ ਕਰਕੇ ਗੁਰਦਆਰਾ ਸਾਹਿ ਬ ਮੱਥਾ ਟੇਕ ਕੇ ਪਿ ੰਡ ਵਿ ੱਚ ਹੀ ਭਾਈ ਵਿ ਰਸਾ ਸਿ ੰਘ ਭਾਈ ਸ਼ਿ ਗਾਰਾ ਸਿ ੰਘ ਬੱਕਰੀਆਂ ਵਾਲ਼ੇ ਮਸ਼ਹੂਰ ਸਨ ਓਹਨਾ ਕੋਲ ਗਏ ਇਕ ਬੱਕਰੀ ਦੀ ਮੰਗ ਕੀਤੀ ਸਾਡੇ ਕਾਕਾ ਆਇਆ ਹੈ ਓਹ ਆਪਣੀ ਮਾਤਾ ਦਾ ਦੱ ੁਧ ਨਹੀ ਪੀਂਦਾ ਆਖਦਾ ਹੈ ਬੱਕਰੀ ਦਾ ਦੱ ੁਧ ਪੀਣਾ ਹੈ , ਚੰਗਾ ਦੁਧ ਦੇਣ ਵਾਲੀ ਇਕ ਬਕਰੀ ਦੇ ਦਿ ਉ ਦਸੋ ਕਿ ੰਨੇ ਪੈਸੇ ਲਵੋਗੇ ਸ਼ਿ ਗਾਰਾ ਸਿ ੰਘ ਨੇ ਆਖਿ ਆ ਚਾਲੀ ਪੰਜਤਾਲੀ ਬੱਕਰੀਆਂ ਹਨ ਜਿ ਹੜੀ ਮਰਜੀ ਲੈ ਜਾਵੋ ਜਦੋਂ ਦੁਧ ਨਾਂ ਦੇਵੇ ਮੇਰੇ ਕੋਲ ਛੱਡ ਜਾਣੀ ਅੱਤੇ ਦੂਸਰੀ ਲੈ ਜਾਣੀ ਮੈਂ ਕਦੇ ਵੀ ਪੈਸੇ ਨਹੀਂ ਲੈਣੇ ਤੁਸੀ ਮੈਨੰ ੂ ਕਦੇ ਵੀ ਕੋਈ ਕੰਮ ਨਹੀਂ ਆਖਿ ਆ ਇਹ ਸਭ ਬੱਕਰੀਆਂ ਤੁਹਾਡੀਆਂ ਹੀ ਹਨ ਮੈਂ ਪੈਸੇ ਕਿ ਉ ਲਵਾਂ , ਠੀਕ ਐਸੇ ਤਰਾਂ ਹੋਇਆ ਢਾਈ ਸਾਲ ਲਗਾਤਾਰ ਬੱਕਰੀ ਦਾ ਹੀ ਦੱ ੁਧ ਪੀਂਦੇ ਰਹੇ ਅੱਤੇ ਫੇਰ ਲੰਗਰ ਛਕਣਾ ਸ਼ੁਰੂ ਕੀਤਾ । ਤਕਰੀਬਨ ਜਨਵਰੀ ਵਿ ੱਚ ਛੇ ਮਹੀਨੇ ਬਾਦ ਬਾਬਾ ਜੀ ਦੇ ਮਾਤਾ ਪਿ ਤਾ ਜੀ ਵਾਰੀ ਵਾਰੀ ਗੋਦੀ ਵਿ ੱਚ ਚੱ ੁਕ ਕੇ ਸੀ੍ਰ ਮਾਨ ਸੰਤ ਬਾਬਾ ਜਸਵੰਤ ਸਿ ੰਘ ਜੀ ਰਾਮਦਾਸ ਵਾਲਿ ਆ ਕੋਲ ਲੈ ਕੇ ਗਏ ਅਤੇ ਹੱਥ ਜੋੜ ਕੇ ਬੇਨਤੀ ਕੀਤੀ ! ਮਹਾਰਾਜ ਜੀ ਇਹ ਕਾਕਾ ਆਪਣਾ ਨਾਮ ਤੇ ਦਸਦਾ ਹੈ ਪਰ ਆਪ ਜੀ ਕ੍ਰਿ ਪਾ ਕਰਕੇ ਇਸਦਾ ਨਾਮ ਰਖੋ ਜੀ ! ਜਿ ਹੜਾ ਨਾਮ ਆਪਜੀ ਰਖੋ ਗੇ ਅਸੀਂ ਓਹ ਹੀ ਮੰਨਾ ਗੇ ਤਾਂ ਸੰਤਾ ਨੇਂ ਆਖਿ ਆ ਤੁਸੀਂ ਸਿ ਆਲਕੋਟੋ ਆਏ ਹੋ ਓਥੇ ਤੁਹਾਡਾ ਕਿ ਹੜਾ ਪਿ ੰਡ ਸੀ ? ਜੀ ਸਾਡਾ ਓਥੇ ਲੱਦੇਹ ਪਿ ੰਡ ਸੀ ਓਥੇ ਤੁਹਾਡਾ ਲੜਕਾ ਸਵਾ ਦੋ ਸਾਲ ਦਾ ਹੋਕੇ ਐਤਵਾਰ ਬਾਰਾਂ ਵਜੇ ਚੜਾਈ ਕਰ ਗਿ ਆ ਸੀ ਇਹ ਓਹੀ ਗੁਰਦੀਪ ਸਿ ੰਘ ਹੈ ਇਸ ਕਰਕੇ ਇਸਦਾ ਨਾਮ ਗੁਰਦੀਪ ਸਿ ੰਘ ਰੱਖਿ ਆ ਇਹ ਗਲ ਸੁਣਕੇਬਾਪੂ ਚਰਣ ਸਿ ੰਘ ਜੀ ਪਿ ਆਰ ਵਿ ੱਚ ਰੋ ਪਏ ।। ਅੱਤੇ ਬਾਰ ਬਾਰ ਅੱਖਾਂ ਪੰ ੂਝ ਰਹੇ ਸੀ ਤੇ ਬੇਨਤੀ ਕੀਤੀ ਕਿ ਮਹਾਰਾਜ ਜੀ ਉਹ ਤਾਂ ਕੋਈ ਸੰਤਾ ਦੀ ਰੂਹ ਸੀ ਉਸਦੀ ਕਹਾਣੀ ਲੰ ਮੀ ਹੈ ਜੋ ਤੁਸੀਂ ਹੁਕਮ ਕੀਤਾ ਹੈ ਹੁਣ ਇਸਦਾ ਇਹੀ ਨਾਮ ਗੁਰਦੀਪ ਸਿ ੰਘ ਹੀ ਠੀਕ ਹੈ ! ਪਿ ਛਲੀ ਗੱਲ ਬਾਰੇ ਮੈਂ ਥੋੜ੍ਹਾ ਜਿ ਹਾ ਵੇਰਵਾ ਲਿ ਖਾਂ ਜੋ ਕਿ ਮੈਂ ਬਾਬਾ ਜੀ ਦੇ ਪਿ ਤਾ ਜੀ ਬਾਪੂ ਚਰਨ ਸਿ ੰਘ ਜੀ ਦੀ ਜ਼ੁਬਾਨੀ ਗੱਲ ਸੁਣੀ ਬੇਟਾ ਇਥੇ ਦੀ ਗੱਲ ਮੈਂ ਕੀ ਦੱਸਾਂ ਪਰ ਫਿ ਰ ਵੀ ਮੈਂ ਹੱਡ ਬੀਤੀ ਦਸਨੋ ਰਹਿ ਵੀ ਨਹੀਂ ਸਕਦਾ
। ਪਹਿ ਲਾਂ ਤਾਂ ਜ਼ਿ ਲਾ ਸਿ ਆਲਕੋਟ ਬਾਰੇ ਸੁਣ ਇਹ ਐਸਾ ਪਾਵਨ ਪਵਿ ੱਤਰ ਜ਼ਿ ਲਾ ਹੈ ਜਿ ਸ ਵਿ ੱਚ ਗੁਰੂ ਸਾਹਿ ਬ ਦੇ ਪੰਜ ਗੁਰਦੁਆਰੇ ਬੜੇ ਮਸ਼ਹੂਰ ਹਨ ਜਿ ਨ੍ਹਾਂ ਵਿ ੱਚੋਂ ਇੱਕ ਗੁਰਦਵਾਰਾ ਸਾਹਿ ਬ ਬੜਾ ਪੂਜਣਯੋਗ ਸ੍ਰੀ ਕਰਤਾਰਪੁਰ ਸਾਹਿ ਬ ਹੈ । ਜਿ ਸ ਕਰਤਾਰਪੁਰ ਸਾਹਿ ਬ ਵਿ ੱਚ ਮੇਰੇ ਗੁਰੂ ਗੁਰੂ ਨਾਨਕ ਸਾਹਿ ਬ ਜੀ ਨੇ ਸਭ ਤੋਂਜ਼ਿ ਆਦਾ ਸਰੀਰ ਕਰਕੇ ਜ਼ਿ ੰਦਗੀ ਦਾ ਸਮਾਂ ਕਰਤਾਰਪੁਰ ਸਾਹਿ ਬ ਵਿ ਚ ਗੁਜ਼ਾਰਿ ਆ । 17 ਸਾਲ 5 ਮਹੀਨੇ 13 ਦਿ ਨ ਸੱਤ ਗੁਰ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿ ਬ ਵਿ ਚ ਨਿ ਵਾਸ ਕੀਤਾ। ਅਤੇ ਖੇਤੀਬਾੜੀ ਵੀ ਕੀਤੀ ਦੂਰ-ਦੂਰ ਨਗਾਰਾਂ ਵਿ ੱਚ ਚਰਨ ਪਾ ਕੇ ਧਰਤੀ ਪਵਿ ੱਤਰ ਕੀਤੀ ਇਸ ਜਿ ਲੇ ਬਾਰੇ ਮੈਂ ਤੈਨੰ ੂ ਹੋਰ ਵੀ ਗੱਲ ਦੱਸਾਂ ਜੋ ਅਸੀਂ ਆਮ ਦੀਵਾਨਾ ਵਿ ੱਚ ਬੋਲਦੇ ਹੰ ੁਦੇ ਸਾਂ ਇਹ ਯਾਦ ਰਹੇ ਕਿ ਸੰਨ - 1930 ਵਿ ੱਚ ਅਸੀਂ ਭਾਈ ਚਰਨ ਸਿ ੰਘ ਚੀਮਾ ਭਾਈ ਗੁਰਬਖਸ਼ ਸਿ ੰਘ ਚੀਮਾ ਭਾਈ ਕਰਤਾਰ ਸਿ ੰਘ ਚੀਮਾ ਤਿ ਨਾ ਜਾਣਿ ਆ ਨੇਂ ਜਥਾ ਬਣਾ ਕੇ ਆਪਣਿ ਆ ਬੁਜਰਗਾਂ ਦਾਦਿ ਆ ਪੜਦਾਦਿ ਆਂ ਵਾਂਗ ਦਿ ਵਾਨ ਲਗੋਣਾ ਸ਼ੁਰੂ ਕੀਤਾ ਜੋ ਕਿ ਲਗਾਤਾਰ ਸਤ ਸਾਲ ਦੀਵਾਨ ਲਗਾ ਕੇ ਅੰਮ੍ਰਿ ਤ ਛਕਾਉਣ ਦੀ ਸੇਵਾ ਕੀਤੀ । ਭਾਈ ਗੁਰਚਰਨ ਸਿ ੰਘ ਜੀ ਦੇ ਬਜ਼ੁਰਗਾਂ ਦਾ ਵੇਰਵਾ ਜੋ ਕਿ ਲੰਮੇ ਸਮਯ ਤੋ ਅੰਮ੍ਰਿ ਤਧਾਰੀ ਚੱਲੇ ਆ ਰਹੇ ਸਨ ,, ,,,,,,,,
ਪਰ ਘਰਦੇ ਸਾਰੇ ਕਹਿ ੰਦੇ ਸੀ ਕਿ ਅਸੀ ਨਾਂ ਜਿ ਓਂਦਿ ਆਂ ਵਿ ਚ ਨਾਂ ਮਾਰਿ ਆ ਵਿ ੱਚ ਪਰ ਬਾਬਾ ਗੁਰਦੀਪ ਸਿ ੰਘ ਜੀ ਸੁਪਨੇ ਵਿ ੱਚ ਸਨਾਂਹ ਦੇਂਦੇ ਸਨ ਮੈਂ ਆਵਾ ਗਾ ਉਸ ਵਕਤ ਜਦੋ ਦੇਸ਼ ਦੀ ਵੰਡ ਹੋਗਈ । ਜਦੋ ਬਣਿ ਆ ਹੀ ਪਾਕਿ ਸਤਾਨ ਸੰਨ 1947 ਵਿ ੱਚ ਇਕ ਲੜਕੀ ਦਾ ਜਨਮ ਹੋਇਆ ਓਹ 2 ਮਹੀਨੇ ਦੀ ਹੋਕੇ ਝਾੜਾਈ ਕਰ ਗਈ ਫੇਰ
ਇਹਨਾਂ ਦੀ ਵੱਡੀ ਭੈਣ ਇਹਨਾ ਦਾ ਜਨਮ ਹੋਇਆ ਈ ਪ੍ਰੀਤਮ ਕੌਰ ਜੇੜੀ ਭੋਲਾਪੁਰ ਵਿ ਆਈ ਆ ਬਾਜਵਿ ਆਂ ਵਲ ਹਰਦੇਵ ਸਿ ੰਘ ਹੀ ਪਰੌਣੇ ਦਾ ਨਾਂ ਫੇਰ 4 ਸਾਲ ਬਾਦ ਜਨਮ ਹੋਇਆ ਏ ਲਖਬੀਰ ਸਿ ੰਘ ਦਾ ਜੇੜੇ ਹੁਣ ਸੰਤ ਵਰਿ ਆਮ ਸਿ ੰਘ ਜੀ ਰਤਵਾੜਾ ਸਾਹਿ ਬ ਵਾਲਿ ਆਂ ਕੋਲ ਰਹਿ ੰਦੇ ਈ ਉਸਤੋਂ ਢਾਈ ਸਾਲ ਬਾਦ ਸੰਨ 1954 ਸਵੇਰੇ4 ਵਜੇ ਐਤਵਾਰ ਸੰਤ ਬਾਬਾ ਗੁਰਦੀਪ ਸਿ ੰਘ ਜੀ ਆਇ

।। ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥
ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿ ਉ ਲੈਨਿ ਮਿ ਲਾਏ ।।


ਹਰ ਰੋਜ ਸਨਾਹ ਦੇਂਦੇ ਸੀ ਨਾਲ ਸੰਗਤ ਖੜੀ ਹੰ ੁਦੀ ਸੀ ਸਤਸੰਗ ਕਰਦੇ ਹੰ ੁਦੇ ਸੀ ਸਤਸੰਗ ਕਰਦੇ ਅਨੰ ਦ ਸਾਹਿ ਬ ਪੜਦੇ ਮੇਰੀ ਗੋਦੀ ਵਿ ਚ ਆ ਜਾਂਦੇ ਲੈ ਬਈ ਗੁਰੂ ਦਿ ਆ ਸਿ ਖਾ ਰੱਬ ਤੇਰਾ ਭਲਾ ਕਰੇ ਇਕ ਦਿ ਨ ਵੀ ਨਾਗਾ ਨਹੀਂ ਸੀ ਪਿ ਆ ਰੋਜ ਮਿ ਲਦੇ ਸੀ ਜਿ ਦਣ ਇਹ ਐਤਵਾਰ ਆਇਆ ਈ ਉਸ ਰਾਤ ਨੰ ੂ ਇਕ ਵਜੇ ਫੇਰ ਮਿ ਲਿ ਆ ਬੜੀਆਂ ਲਮਿ ਆਂ ਲਮੀਆਂ ਸਿ ਰ ਤੇ ਜੜਾਵਾਂ ਸੋਨੇ ਰੰਗ ਦਿ ਆਂ ਪੈਰ ਵਿ ੱਚ

ਖੜਾਵਾਂ ਹੱਥ ਵਿ ੱਚ ਸੋਟੀ । ਮੇਰੇ ਕੋਲ ਆਕੇ ਆਂਦਾ ਈ , ਮਾਤਾ ਜੀ ਅੱਜ ਮੈਂ ਥੋੜੀ੍ਹ ਦੇਰ ਨੰ ੂ ਆਉਣਾ ਏ ਇਹ ਆਖਰੀ ਸਨੇਹਾ ਸੀ , ਕਈ ਬੱਚੇ ਜਨਮ ਸਮੇਂ ਆਪਣੀ ਮਾਤਾ ਨੰ ੂ ਬਹੁਤ ਦੱ ੁਖ ਦੇਂਦੇ ਨੇ ਇਹਨੇ ਕੋਈ ਦੱ ੁਖ ਨਹੀ ਦਿ ੱਤਾ ਸੰਤ ਰਮਦਾਸ ਵਾਲੇ ਆਂਦੇ ਹੰ ੁਦੇ ਸੀ ਕਿ ਸੇ ਨੰ ੂ ਦੁਖੀ ਨਹੀਂ ਕਰੇਗਾ । ਹੂ ਬ ਹੂ ਬਾਬਾ ਜੀ ਦੇ ਮਾਤਾ ਜੀ ਸੁਰਜੀਤ ਕੌਰ ਜੀ ਦੀ ਜੁਬਾਨੀ , ।। ਆਓ ਆਪਨਾ ਧਿ ਆਨ ਓਥੇ ਲੈ ਚਲੀਏ ਕਿ ਬਾਬਾ ਜੀ ਬਕਰੀ ਦਾ ਦੱ ੁਧ ਪੀਕੇ ਬੜੇ ਖੁਸ਼ ਹੰ ੁਦੇ ਸਨ , ਅੱਠ ਅੱਠ ਦਸ ਦਸ ਦਿ ਨ ਅੱਖਾਂ ਬੰਦ ਰਖਣੀਆ , ਖੋਲਣੀਆ ਵੀ ਨਾਂ । ਆਂਡ ਗੁਆਂਡ ਸਾਰੇ ਦੇਖਣ ਆਉਂਦੇ ਕਾਕਾ ਰੋਂਦਾ ਹੀ ਨਹੀਂ ਬੈਠਾ ਰਹਿ ੰਦ ਹੈ । ਨਾਲ਼ ਸਾਂਝਾ ਵਿ ਹੜਾ ਸੀ ਬੀਬੀ ਤਾਹੋ ਕੌਰ ਜਿ ਸਨੰ ੂ ਪਿ ੰਡ ਵਾਲੇ ਬੀਬੀ ਤਾਹੋ ਆਖਦੇ ਮਨਾ ਜਿ ਸਦਾ ਵੱਡਾ ਲੜਕਾ - ਪੀ੍ਰਤਮ ਸਿ ੰਘ - ਤੋਲਾ ਸਿ ੰਘ - ਦਰਸ਼ਨ ਸਿ ੰਘ ਜੋ ਕਿ ਅੱਜਕਲ ਜਬਲਪੁਰ ਸਾਹਿ ਰ ਵਿ ਚ ਓਥੇ ਹੀ ਪਕੀ ਰਿ ਹਾਇਸ ਤੇ ਕਾਰੋਬਾਰ ਹੈ ਇਹਨਾ ਦੀ ਮਾਤਾ ਦਾ ਨਾਂ ਤਾਹੋ ਕੌਰ ਹੈ ਜੋ ਕਿ ਬਾਲਕ ਨੰ ੂ ਬੜਾ ਹੀ ਪੇਮ੍ਰ ਕਰਦੀ ਸੀ ਕਈ ਵਾਰ ਗੋਦੀ ਵਿ ੱਚ ਚੁਕ ਕੇ ਆਪਣੇ ਘਰ ਲੈ ਜਾਂਦੀ ਸੀ ਚੰਗੇ ਚੰਗੇ ਕਪੜਿ ਆਂ ਵਿ ੱਚ ਬਿ ਠਾ ਕੇ ਆਖਦੀ । ਸੰਤ ਜੀ ਇਥੇ ਅੱਖਾਂ ਮੀਟ ਕੇ ਬੈਠੋ ਅਤੇ ਭਜਨ ਕਰੋ। ਸਾਡਾ ਵੀ ਭਲਾ ਹੋਵੇ ਆਪ ਜੀ ਤਾ ਛੋਟੀ ਉਮਰ ਕਰਕੇ ਚੱ ੁਪ ਹੀ ਰਹਿ ੰਦੇ ਸਨ ਕੁਝ ਸਿ ਆਣੀ ਉਮਰ ਹੋਈ ' ਤਾਂ ਗੱਲਬਾਤ ਕਰਨੀ ਸ਼ੁਰੂ ਕੀਤੀ . ਪਿ ਤਾ ਜੀਦੇ ਨਾਲ ਗੁਰਦਵਾਰਾ ਸਾਹਿ ਬ ਜਾਣਾ । ਸੀ੍ਰ ਗੁਰੂ ਗੰਥ੍ਰ ਸਾਹਿ ਬ ਜੀ ਨੰ ੂ ਲੰ ਮੇ ਪੈਕੇ ਮੱਥਾ ਟੇਕਣਾ । ਪਸ਼੍ਰ ਾਦ ਲੈਕੇ ਘਰ ਆਉਣਾ ਸਾਰਿ ਆ ਨੰ ੂ ਥੋੜਾ ਥੋੜਾ ਵੰਡ ਦੇਣਾ ਦਰਵਾਜੇ ਤੋਂ ਬਾਹਰ ਨਾਲ ਹੀ ਮਿ ਸਤਰੀ ਆਤਮਾ ਸਿ ੰਘ ਦਾ ਘਰ ਸੀ ਜਿ ਸਦਾ ਵੱਡਾ ਲੜਕਾ ਗੁਰਦੇਵ ਸਿ ੰਘ ਛੋਟਾ ਸਵਿ ੰਦਰ ਸਿ ੰਘ ਬਾਬਾ ਜੀ ਦੀ ਹਮ ਉਮਰ ਦਾ ਸੀ ਉਸਦੇ ਨਾਲ ਬੜਾ ਪੇਮ੍ਰ ਰੱਖਦੇ ਬਾਕੀ ਬਚਿ ਆ ਪਸ਼੍ਰ ਾਦ ਉਹਨਾਂ ਦੇ ਪਰਿ ਵਾਰ ਨੰ ੂ ਵੰਡ ਦੇਣਾ। ਨਾਲ ਗੁਆਂਡੀ ਸਵਿ ੰਦਰ ਸਿ ੰਘ ਨਵੇਂ ਬਣੇ ਸਕੂਲ ਪੜਨਾ ਸ਼ੁਰੂ ਕਰ ਦਿ ੱਤਾ । - ਘਣੀਆਂ ਦੇ ਬਾਂਗਰ - ਦਾ ਮਾਸਟਰ ਗੁਰਬਖਸ਼ ਸਿ ੰਘ ਬੜੇ ਹੀ ਪਿ ਆਰ ਨਾਲ ਬੱ ਚਿ ਆਂ ਨੰ ੂ ਪੜਾਉਂਦਾ ਸੀ । ਜਾਂਗਲੇ ਪਿ ੰਡ ਤੋਂ ਲਗਭਗ ਇੱਕ ਕਿ ਲੋ ਮੀਟਰ ਦੂਰ ਪਿ ੰਡ ਨਾਨਕ ਚਕ ਹੈ ਇਥੋਂ ਦਾ ਬੇਦੀ ਵੰਸ਼ ਦਾ ਇਕ ਲੜਕਾ ਜਿ ਸਦਾ ਨਾਂ ਧਰਮਪਾਲ ਸੀ ਕਲਾਸ ਵਿ ੱਚ ਇਕੱਠੇ ਬੈਠ ਦੇ ਇਕਠੇ ਪੜਦੇ । ਇਕ ਦੂਜੇ ਦੇ ਘਰੋਂ ਲਿ ਆਈ ਰੋਟੀ ਨੰ ੂ ਇਕੱਠੇ ਵੰਡ ਕੇ ਅੱਧੀ ਛੱ ੁਟੀ ਨੰ ੂ ਛਕ ਲੈਂਦੇ ਮਾਸਟਰ ਗੁਰਬਖਸ਼ ਸਿ ੰਘ ਰਿ ਟਾਇਰ ਹੋ ਗਿ ਆ । ,,,,,,,,,,,। ਤੀਸਰੀ ਜਮਾਤ ਵਿ ੱਚ ਹੀ ਹਿ ਆਲੀ- ਤੰਗਾਲੀ ਦੇ ਨੇੜਿ ਓ ਨਵਾੰ ਮਾਸਟਰ ਆਗਿ ਆ ਇਸਦੀ ਉਮਰ ਲਗਭਗ 35 ਸਾਲ ਦੀ ਸੀ । ਸਾਰੇ ਬੱਚੇ ਲਾਈਨਾ ਵਿ ਚ ਖੜੇ ਕਰਕੇ ਇਕ ਪਾਸਿ ਉਂ ਕੁਟਣੇ ਸ਼ੁਰੂ ਕਰ ਦਿ ੱਤੇ। ਧਰਮਪਾਲ ਨਾਨਕ ਚਕ ਵਾਲੇ ਅਤੇ ਬਾਬਾ ਜੀ ਨੇ ਹਥ ਜੋੜ ਕੇ ਸੱਤ ਸ਼੍ਰੀ ਅਕਾਲ ਕਹਿ ੰਦਆ ਹੋਇਆਂ ਬੜੇ ਪੇਮ੍ਰ ਨਾਲ ਆਖਿ ਆ ਮਾਸਟਰ ਜੀ ਸਾਨੂ ਕਦੀ ਕਿ ਸੇ ਨੇ ਸੋਟੀ ਵੀ ਨਹੀਂ ਮਾਰੀ। ਅਸੀਂ ਬਹੁਤ ਚੰਗਾ ਪੜਦੇ ਹਾਂ। ਬਿ ਨਾ ਗਲਤੀ ਤੋ ਕਦੀ ਕਿ ਸੇ ਨੰ ੂ ਨਹੀ ਮਾਰਨਾ ਚਾਹੀਦਾ। ਮਾਸਟਰ - “ ਦੇਖੋ ਓਏ ਮੰ ੁਡਿ ਓ ! ਮੇਰੇ ਬੈਂਤ ਵਲ ! ਟਾਲੀ ਦਾ ਡੰਡਾ ਹੈ । ਘੰ ੁਗਰੂ ਬਧੇ ਹੋਏ ਹਨ ! ਹੱਥ ਕਰੋ ਤੇ ਮਾਰ ਖਾਓ। ਮੈਂ ਤੇ ਕਿ ਸੇ ਦਾ ਲਿ ਹਾਜ ਨਹੀਂ ਕਰਨਾ ! ਸਾਰੇ ਹੀ ਕੱ ੁਟਣੇ ਹਨ ।ਪਰਸੋਂ ਪਹਿ ਲੀ ਵਾਲਿ ਆ ਨੂ ਕੁਟਿ ਆ ਕੱਲ ਦੂਸਰੀ ਵਾਲਿ ਆ ਨੂ । ਅੱਜ ਤੀਸਰੀ ਜਮਾਤ ਵਾਲਿ ਆ ਨੂ ਕੱ ੁਟਣਾ ਹੇ । ਕੱਲ ਹੇ ਐਤਵਾਰ- ਪਰਸੋਂ ਸੋਮਵਾਰ ਚੋਥੀ ਵਾਲਿ ਆ ਨੂ ਤੇ ਮੰਗਲਵਾਰ ਪੰਜਵੀ ਵਾਲਿ ਆ ਨੂ ਕੁਟ ਪਵੇਗੀ । ਬਾਬਾ ਜੀ ਬੋਲੇ ਮਾਸਟਰ ਜੀ ਨਹੀਂ ਮਾਰਨਾ ਚਾਹਿ ਦਾ। ਰੱਬ ਦਾ ਭਜਨ ਕਰੋ । ਰੱਬ ਤੋਂ ਡਰੋ। ਮਾਸਟਰ ਬੋਲਿ ਆ “ ਉਏ ਮੂਰਖੋ ਤੁਸੀ ਮੰਨੋ ਰੱਬ ਨੂ , ਮੇਂ ਨਹੀਂ ਮੰਨਣਾ। ਏਹ ਗੱਲ ਬੋਲ ਕੇਸੱਜੇ ਹੱਥ ਵਿ ਚ ਡੰਡਾ ਫੜ ਕੇ 5-5, 6-6 ਮਾਰੇ ਥੋੜੀ੍ਹ ਦੇਰ ਬਾਅਦ ਛੱ ੁਟੀ ਹੋ ਗਈ. ਮਾਸਟਰ ਜੀ ਘਰ ਚੱਲੇ ਗਏ. ਧਰਮਪਾਲ ਕਹਿ ਣ ਲੱ ਗਾ “ਵੀਰ ਜੀ ਮਾਸਟਰ ਨੰ ੂ ਸਜਾ ਮਿ ਲਣੀ ਚਾਹੀਦੀ ਹੈ” “ਨਹੀਂ ਭਾਈ ਕਿ ਸਜਾ ਦੇਣੀ ਹੈ” “ ਨਹੀਂ ਵੀਰ ਜੀ ਉਹਨੇ ਵੱੜਾ ਮਾਰਿ ਆ ਹੈ, ਹੱਥ ਲਾਲ ਹੋ ਗਏ ਹਨ. ਕੋਈ ਜੁਗਤੀ ਦੱਸੋ” “ ਚੰਗਾ ਫੇਰ ਹੁਣ ਏਹ ਨਹੀਂ ਕਿ ਸੇ ਨੰ ੂ ਮਾਰੇਗਾ” ਨਾਨਕਚੱਕ ਵਲ ਨੰ ੂ ਮੰ ੂਹ ਕਰਕੇ ਇਕ ਬੱਚਨ ਕਿ ਹਾ “ਸਤਗੁਰ ਨਾਨਕ ਦੇਵ ਜੀ! ਧੰਨ ਸਾਹਿ ਬਜ਼ਾਦਾ ਸ਼ੀ੍ਰ ਚੰਦ ਜੀ ਅੱਜ ਮਾਸਟਰ ਨੇ ਸਾਨੰ ੂ ਨਿ ਜਾਇਜ਼ ਮਾਰਿ ਆ ਹੈ! “ ਜਿ ਸ ਬਾਂਹ ਦੇ ਨਾਲ ਮਾਰਿ ਆ ਹੈ ਇਸਦੇ ਤੋਟੇ-ਤੋਟੇ ਹੋ ਜਾਣ. ਸਾਰੇ ਸਰੀਰ ਨੰ ੂ ਸਜਾ ਲਾ ਦੇਣੀ. ਸੱਜੇ ਹੱਥ ਨਾਲ ਰੋਟੀ ਖਾਣ ਜੋਗਾ ਰਹਿ ਜਾਏ ਨਹੀਂ ਤਾਂ ਭੱੁਖਾ ਮਰ ਜਾਏਗਾ” . ਓਦਰ ਦੋ ਹਫਤੇ ਮਾਸਟਰ ਆਇਆ ਹੀ ਨਾਂ , ਕਿ ਉਂਕਿ ਓਹ ਬੜਾ ਹੰਕਾਰੀ ਸੀ ਮਾਸਟਰ ਦੇ ਪਿ ੰਡ ਚ ਪਰੋੰਣੇ ਆਏ ਤੇ ਪਿ ੰਡ ਵਾਲਿ ਆ ਦੱ ਸਿ ਆ ਏਹ ਮਾਸਟਰ ਭਾਵੇਂ ਕਿ ਨੇ ਵੀ ਚੰਗੇ ਤਾਕਤ ਵਰ ਬੈਲ ਹੋਣ ਏ ਦੋਨੇਂ ਹੱਥਾ ਨਾਲ ਫੜ ਕੇ ਚੱਲਦੇ ਖੂਹ ਨੰ ੂ ਰੋਕ ਦਿ ੰਦਾ ਹੈ. ਪੱਠੇ ਕੁਤਰਣ ਵਾਲੀ ਗੇੜੀ ਚੱਲਦੀ ਨੰ ੂ ਵੀ ਹੱਥ ਨਾਲ ਰੋਕ ਦੇਂਦਾ ਹੈ. ਪਰੋੰਣੇ ਕਹਿ ੰਦੇ 5 ਰਪੁਏ ਇਨਾਮ ਦੇਵਾਂਗੇ ਜੇ ਇਹ ਸਾਡੇ ਸਾਹਮਣੇ ਚਲਦੀ ਗੇੜੀ ਰੋਕ ਦੇਵੇ। ਮਾਸਟਰ ਨੇ ਭੱਜ ਕੇ ਹਥ ਪਾਏ! ਕਿ ਉਂਕੀ ਪਹਿ ਲਾਂ ਦਾ ਗਿ ਜਯਾ ਹੋਇਆ ਸਿ । ਪਰ ਇਸ ਵਾਰ ਹੱਥ ਗੇੜੀ ਚ ਆ ਗਿ ਆ। ਹੱਥ ਗੇੜੀ ਚ ਆਕੇ ਇੰਜ ਦਲਿ ਆ ਗਿ ਆ ਜਿ ਵੇਂ ਕਣਕ ਚੱਕੀ ਵਿ ੱਚ ਦਲੀ ਗਈ ਹੋਵੇ। ਇਸ ਘਟਨਾ ਤੋਂ 15 ਦਿ ਨ ਬਾਦ ਮਾਸਟਰ ਜੀ ਸਕੂਲ ਵਿ ੱਚ ਆਏ ਤਾ ਸੱਜੀ ਬਾਂਹ ਨਾਲ ਹੇ ਈ ਨਹੀਂ ਸੀ । ਆਤੇ ਖਬੀ ਬਾਂਹ ਨੰ ੂ ਵੀ ਪੱਟੀਆਂ ਬਝੀਆਂ ਹੋਇਆਂ ਸਨ । ਬਾਬਾ ਜੀ-" ਮਾਸਟਰ ਜੀ ਸਤਿ ਸ਼ੀ੍ਰ ਅਕਾਲ! ਹੁਣ ਖੱਬੀ ਬਾਂਹ ਨਾਲ ਮਾਸੂਮ ਬਚਿ ਆਂ ਨੂਂ ਮਾਰੋ ਤਾ ਇਹ ਵਿ ਟੱ ੁਟ ਜਾਏਗੀ। ਅਗੇ ਕੱਲੀ ਬਾਂਹ ਟੱ ੁਟੀ ਸੀ! ਹੁਣ ਨਾਲ ਨਾਲ ਲੱ ਤ ਵੀ ਟੱ ੁਟ ਜਾਵੇਗੀ।“ ਮਾਸਟਰ ਸੱਜੀ ਵੱਡੀ ਬਾਂਹ ਖਬੇ ਹੱਥ ਨਾਲ ਲਾ ਕੇ । ਭਾਵ ਹੱਥ ਜੋੜ ਕੇ “ ਲੇ ਭਾਈ ਗੁਰਦੀਪ ਸਿ ੰਘ- ਧਰਮਪਾਲ ਸਿ ੰਘ ਮੈਂਨੰ ੂ ਮਾਫੀ ਦੇੳ। ਮੈਂਵਾਦਾ ਕਰਦਾ ਹਾਂ ਕਿ ਮੈਂ ਪਿ ਓ ਦਾ ਨਹੀਂ ਜੇ ਅੱਜ ਤੋਂ ਬਾਦ ਕਿ ਸੇ ਨੰ ੂ ਵੀ ਖੱਬੇ ਹੱਥ ਨਾਲ ਇਕ ਵੀ ਡੰਡਾ ਮਾਰਾਂ। ਮੈਨੰ ੂ ਮਾਫੀ ਦਿ ੱਤੀ ਜਾਵੇ। ਮੈਂ ਬਜ਼ਰੁ ਗਾਂ ਕੋਲੋਂ ਸੁਣਿ ਆ ਸਿ ਸਕੂਲਾਂ ਵਿ ੱਚ ਬੱ ਚਿ ਆਂ ਵਿ ਚ ਕੋਣ ਰਾਜਾ ਕੌਣ ਵਜੀਰ। ਕੋਣ ਸੇਠ ਤੇ ਕੋਣ ਕੰਗਾਲ। ਕੋਣ ਗਰੀਬ ਕੋਣ ਅਮੀਰ ਹੰ ੁਦਾ ਹੈ। ਤੁਸੀ ਤਾ ਕੋਈ ਸਾਧੂ ਸੰਤ ਹੋ । ਤੁਸੀਂ ਰੱਬ ਦੇ ਭਗਤ ਹੋ ਰੱਬ ਨੇਂ ਮੇਰੀ ਗਲਤੀ ਦੀ ਸਜਾ ਦਿ ੱਤੀ ਹੈ ਤਾਂ ਕਰਕੇ ਮੇਰੀ ਬਾਂਹ ਟੱ ੁਟ ਗਈ ਹੈ । ਬਾਬਾ ਜੀ ਬਚਨ ਕੀਤਾ ਆਹੋ ਵੱਡੇ ਹੋਕੇ ਪਤਾ ਲੱ ਗਦਾ ਹੈ ਬਚਿ ਆ ਵਿ ੱਚ । ਫਿ ਰ ਪਤਾ ਲੱ ਗਦਾ ਹੈ । ਚੰਗਾ ਸਰਦਾਰ ਜੀ ਮੇਰੇ ਤੇ ਕਿ ਰਪਾ ਦਾ ਹੱਥ ਰਖਿ ੳ । ਹੁਣ ਖੱਬੀ ਨਾ ਟੱ ੁਟੇ ,ਨਹੀਂ ਤਾ ਓਖਾ ਹੋ ਜਾਵੇਗਾ। “ ਬਾਬਾ ਜੀ – “ਚੰਗਾ ਮਾਸਟਰ ਜੀ ਆਪਣੇ ਪਿ ੰਡ ਗੁਰੂਘਰ ਜਾਈਂ। ਤੇ ਨਾਲੇ ਪ੍ਰਸ਼ਾਦ ਲੈਕੇ ਜਾਈਂ। ਨਾਲੇ ਸ਼੍ਰੀ ਗੁਰੂ ਗੰਥ੍ਰ ਸਾਹਿ ਬ ਜੀ ਕੋਲੋਂ ਮਾਫੀ ਮੰਗੀ । “ ਬਾਬਾ ਜੀ ਦੇ ਜੀਵਨ ਵਿ ਚੋਂ ਥੋੜੀਆ ਜੀਆਂ ਸਾਖੀਆਂ ਸੰਗਤ ਨਾਲ ਸਾਂਝੀਆਂਕੀਤੀਆਂ ਹਨ ,,,।
ਰੱਬ ਦੇ ਭਗਤ ਤਾਂ ਧੁਰ ਦਰਗਾਹ ਤੋਂ ਹੀ ਭੇਜੇ ਔਦਂ ੇ ਹਨ ਸਰੀਰਕ ਉਮਰ ਵੱਧ ਘਟ ਨਹੀਂ ਹੰ ੁਦੀ ਜਿ ਵੇਂ ਬਚਪਨ ਵਿ ੱਚ ਭਗਤ ਧੁਰੂ ਜੀ ਤੇ ਭਗਤ ਪਹਿ੍ਰ ਲਾਦ ਇਤੀ ਆਦਿ ਕ ਜਿ ੰਨਾਂ ਸਰੀਰ ਕਰਕੇ

ਛੋਟੀ ਉਮਰ ਵਿ ੱਚ ਹੀ ਬਹੁਤ ਚੋਜ ਕੀਤੇ ।
ਯੂ.ਪੀ. ਦੇ ਇਲਾਕੇ ਵਿ ਚ ਸੰਤ ਈਸ਼ਰ ਸਿ ੰਘ ਜੀ ਮਹਾਰਾਜ ਰਾੜਾ ਸਾਹਿ ਬ ਵਾਲੇ ਪਹਿ ਲੀ ਵਾਰ ਸੰਨ ੧੯੫੮ ਵਿ ਚ ਆਏ। ਉਸ ਸਮੇਂ ਮੁਰਾਦਾਬਾਦ ਆਪ ਜੀ ਨੇ ਦੀਵਾਨ ਲਾਏ ਸਨ। ਮੁਰਾਦਾਬਾਦ ਤੋਂ ਹੀ ਸੰਤ ਬਾਬਾ ਵਰਿ ਆਮ ਸਿ ੰਘ ਜੀ ਦੀ ਬੇਨਤੀ ਪ੍ਰਵਾਨ ਕਰਕੇ, ਉਨਾਂ ਦੇ ਫਾਰਮ ਅਨਵਰੀਆ, ਤਹਿ ਸੀਲ ਬਿ ਲਾਸਪੁਰ ਵਿ ਖੇ ਆਏ। ਉਸ ਸਮੇਂ ਰਾੜਾ ਸਾਹਿ ਬ ਵਾਲੇ ਮਹਾਂਪੁਰਖਾਂ ਨੇ ਬਿ ਲਾਸਪੁਰ ਅਤੇ ਤਰਾਈ ਦੇ ਇਲਾਕੇ ਵਾਸਤੇ ਬਹੁਤ ਸਾਰੇ ਬਚਨ ਕੀਤੇ। ਆਪ ਜੀ ਨੰ ੂ ਵਾਪਿ ਸ ਆਉਂਦਿ ਆਂ ਸੰਤ ਵਰਿ ਆਮ ਸਿ ੰਘ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਇਥੇ ਉੱਚੀ ਜਗ੍ਹਾ ਤੇ ਸਾਡੀ ਦੋ ਏਕੜ ਜ਼ਮੀਨ ਹੈ ਜੋਆਪ ਜੀ ਸੇਵਾ ਵਿ ਚ ਪ੍ਰਵਾਨ ਕਰੋ ਅਤੇ ਆਪ ਜੀ ਆਪਣਾ ਸਥਾਨ ਬਣਾਉ, ਤਾਂਕਿ ਇਸ ਇਲਾਕੇ ਦਾ ਭਲਾ ਹੋ ਜਾਵੇ। ਰਾੜਾ ਸਾਹਿ ਬ ਵਾਲੇਮਹਾਂਪੁਰਖਾਂ ਨੇ ਜ਼ਮੀਨ ਵੱਲ ਤੱਕਦੇ ਹੋਏ ਫੁਰਮਾਇਆ “ਇਹ ਜਗ੍ਹਾ ਹੋਰ ਵੀ ਉੱਚੀ ਹੋ ਜਾਵੇਗੀ ਅਤੇ ਇਸ ਇਲਾਕੇ ਦੇ ਭਲੇ ਦਾ ਸਮਾਂ ਵੀ ਆ ਜਾਵੇਗਾ।" ਇਹ ਬਚਨ ਆਪ ਜੀ ਨੇ ਸਹਿ ਜ ਸੁਭਾਅ ਹੀ ਕੀਤੇ ਸਨ ਜੋ ਅੱਜ ਪੂਰੇ ਹੋ ਰਹੇ ਹਨ।

ਸ੍ਰੀ ਮਾਨ ਸੰਤ ਬਾਬਾ ਗੁਰਦੀਪ ਸਿ ੰਘ ਜੀ ਨੇਂ ਗੁਰਦੁਆਰਾ ਈਸ਼ਰ ਪ੍ਰਕਾਸ਼ ਖੂਬੀਆਂ ਨੰ ਗਲ ਦੀ ਸਥਾਪਨਾ ਕਰਕੇ ਅਤੇ ਆਲੀਸ਼ਾਨ ਗੁਰਦੁਆਰਾ ਸਾਹਿ ਬ ਤਿ ਆਰ ਕਰਵਾ ਕੇ ਦਿ ਨ ਰਾਤ ਧਰਮ ਪਚ੍ਰ ਾਰ ਕਰਕੇ, ਲੱ ਖਾਂ ਪਾ੍ਰਣੀਆਂ ਨੰ ੂ ਅੰ ਮ੍ਰਿ ਤ ਛਕਾ ਕੇ, ਗੁਰੂ ਗੰਥ੍ਰ ਸਾਹਿ ਬ ਜੀ ਦੇ ਚਰਨਾਂ ਨਾਲ ਜੋੜ ਕੇ ਰਾੜਾ ਸਾਹਿ ਬ ਵਾਲੇ ਮਹਾਂਪੁਰਖਾਂ ਦੇ ਕਹੇ ਹੋਏ ਬਚਨ ਪੂਰੇ ਕਰ ਰਹੇ ਹਨ।
ਮਹਾਂਰਾਜ ਜੀ ਦਾ ਜੀਵਨ
ਸੰਨ ੧੯੬੮ ਵਿ ਚ ਸੰਤ ਬਾਬਾ ਵਰਿ ਆਮ ਸਿ ੰਘ ਜੀ ਨੇ ਰਾੜਾ ਸਾਹਿ ਬ ਵਾਲਿ ਆਂ ਮਹਾਂਪੁਰਖਾਂ ਨੰ ੂ ਬੇਨਤੀ ਕੀਤੀ ਸੀ ਕਿ ਮਹਾਰਾਜ ਬਚਨ ਕਰੋ ਕਿ ਸਾਡੀ ਯੂ.ਪੀ. ਵਾਲੀ ਜ਼ਮੀਨ ਵਿ ੱਕ ਜਾਵੇ, ਕਿ ਉਂਕਿ ਇਸ ਇਲਾਕੇ ਵਿ ਚ, ਸਿ ੱਖੀ ਦਾ ਨਾਮ ਨਿ ਸ਼ਾਨ ਨਹੀਂ, ਇਥੇ ਪ੍ਰਚਾਰਕ, ਗੰਥ੍ਰ ੀ, ਸ਼ਰਾਬ ਪੀ ਕੇ ਪਾਠ ਕਰਦੇ ਹਨ ਅਤੇ ਪਾਠ ਕਰਵਾਉਣ ਵਾਲੇ ਵੀ ਮਾਸ, ਸ਼ਰਾਬ ਰੱਜ ਕੇ ਖਾਂਦੇ, ਖੁਆਉਂਦੇ ਹਨ। ਪਸ਼ੂਆਂ ਦੀ ਚੋਰੀ ਅਤੇ ਮਾਰ-ਧਾੜ ਨੰ ੂ ਵੀ ਬੁਰਾ ਨਹੀਂ ਸਮਝਿ ਆ ਜਾਂਦਾ। ਇਉਂ ਲੱ ਗਣ ਲੱ ਗ ਪਿ ਆ ਹੈ ਕਿ ਮੈਂ ਇਕੱਲਾ ਹੀ ਹਾਂ। ਰਾੜਾ ਸਾਹਿ ਬ ਵਾਲੇ ਵੱਡੇ ਮਹਾਰਾਜ ਜੀ ਨੇ ਬੜੇ ਧਿ ਆਨ ਨਾਲ ਬੇਨਤੀ ਸੁਣੀ ਅਤੇ ਨੇਤਰ ਬੰਦ ਕਰ ਲਏ, ਕੁਝ ਸਮਾਂ ਠਹਿ ਰ ਕੇ ਨੇਤਰ ਖੋਲੇ ੍ਹਅਤੇ ਕਿ ਹਾ “ਤੁਸੀਂ ਅਜੇ ਜ਼ਮੀਨ ਨਾ ਵੇਚੋਂ ਸੰਗਤ ਤਾਂ ਤੈਥੋਂ ਇਥੇ ਸੰਭਾਲੀ ਨਹੀਂ ਜਾਣੀ, ਅਸੀਂ ਵੀ ਕਿ ਸੇ ਸਮੇਂ ਤੁਹਾਡੇ ਵੱਲ ਸੰਗਤਾਂ ਦੇਦਰਸ਼ਨ ਕਰਾਂਗੇ।'

ਕੁਝ ਸਮੇਂ ਬਾਅਦ ਸੰਤ ਬਾਬਾ ਵਰਿ ਆਮ ਸਿ ੰਘ ਜੀ ਯੂਪੀ ਵਿ ੱਚ ਸਤਸੰਗ ਸ਼ੁਰੂ ਕਰ ਦਿ ੱਤੇ ਇਕ ਦਿ ਵਾਨ ਗੁਰਦਵਾਰਾ ਸਾਹਿ ਬ ਗੋਲ ਮਾਰਕੀਟ ਰੁਦਰਪੁਰ ਸੀ ਉਸ ਦੀਵਾਨ ਵਿ ੱਚ ਬਾਬਾ ਗੁਰਦੀਪ ਸਿ ੰਘ ਜੀ ਪਹੰ ੁਚੇ ਤਾਂ ਦੇਖਿ ਆ ਚਿ ਮਟਾ ਇਕ ਵਜ ਰਿ ਹਾ ਸੀ ਤੇ ਦੂਜਾ ਨੇੜੇ ਪਿ ਆ ਸੀ ਬਾਬਾ ਜੀ ਉਹ ਚਿ ਮਟਾ ਦਿ ਵਾਨ ਵਿ ਚ ਵਜਾਉਣ ਲਗ ਪਏ ਦਿ ਵਾਨ ਦੀ ਸਮਾਪਤੀ ਤੋਂ ਬਾਦ ਮਹਾਰਾਜ ਜੀ ਨੇਂ ਪੁਛਿ ਆ ਬਾਬਾ ਗੁਰਦੀਪ ਸਿ ੰਘ ਜੀ ਨੰ ੂ ਚਿ ਮਟਾ ਕਿ ੱਥੋਂ ਸਿ ੱ ਖਿ ਆ ਹੈ ਬਾਬਾ ਜੀ ਦਸਿ ਆ ਕੀ ਸਾਡੇ ਪਿ ਤਾ ਜੀ ਪਕਿ ਸਤਾਨ ਵਿ ਚ ਦਿ ਵਾਨ ਲਗੋਂਦੇ ਸਨ ਉਹਨਾਂ ਤੋਂ ਸਿ ੱਖਿ ਆ ਹੈ ਉਸ ਵੇਲੇ ਮਹਾਂਰਾਜ ਜੀ ਬਚਨ ਕੀਤਾ ਭਾਈ ਤੁਸੀਂ ਸਾਡੇ ਨਾਲ ਹੁਣ ਜਥੇ ਵਿ ਚ ਸੇਵਾ ਕਰੋ ਉਸ ਦਿ ਨ ਤੋਂ ਮਹਾਂਰਾਜ ਜੀ ਦਾ ਬਚਨ ਮੰਨ ਕੇ ਸਪੀਕਰ ਤੇ ਚਿ ਮਟੇ ਦੀ ਸੇਵਾ ਬਾਬਾ ਗੁਰਦੀਪ ਸਿ ੰਘ ਜੀ ਕਰਨ ਲੱਗੇ ਹੋਰ ਵੀ ਇਲਾਕੇ ਦੇ ਸਿ ੰਘ ਨਾਲ ਸਨ ਉਸ ਵਕਤ ਸ੍ਰੀ ਮਾਨ ਸੰਤ ਬਾਬਾ ਵਰਿ ਆਮ ਸਿ ੰਘ ਜੀ ਮਹਾਂਰਾਜ ਨੇ ਹਰ ਐਤਵਾਰ ਘਰ-ਘਰ ਜਾ ਕੇ ਸਤਿ ਸੰਗ ਦਿ ਵਾਨ ਲਾਉਣੇ ਸ਼ੁਰੂ ਕਰ ਦਿ ੱਤੇ। ਆਪ ਜੀ ਦਿ ਵਾਨਾਂ ਦਾ ਸਾਰਾ ਖਰਚਾ ਆਪਣੇ ਕੋਲੋਂ ਹੀ ਕਰਦੇ ਸਨ।

ਉਸ ਸਮੇਂ ਬਾਈ ਭਾਨ ਸਿ ੰਘ ਲੋਹੇ ਵਾਲਿ ਆਂ ਦੇ ਘਰ ਬਿ ਲਾਸਪੁਰ ਸਾਜ ਅਤੇ ਸਪੀਕਰ ਰੱਖ ਦਿ ੰਦੇ। ਹੌਲੀ-ਹੌਲੀ ਇਸ ਇਲਾਕੇ ਵਿ ਚ
ਸਤਿ ਸੰਗ ਦੀ ਲਹਿ ਰ ਚੱਲ ਪਈ।ਪੰਦਰਾਂ-ਪੰਦਰਾਂ, ਵੀਹ-ਵੀਹ ਕਿ ਲੋਮੀਟਰ ਦੀ ਸੰਗਤ ਦੀਵਾਨ ਵਿ ਚ ਹਾਜ਼ਰੀਆਂ ਭਰਨ ਲੱਗ ਪਈ।ਹਨ


ਪਿ ੰਡ ਧਨੋਰਾ ਫਾਰਮ ਤਹਿ ਸੀਲ ਬਿ ਲਾਸਪੁਰ ਵਿ ਖੇ ਸਤਿ ਸੰਗ ਦੀਵਾਨ ਵਿ ਚ ਬਾਬਾ ਗੁਰਦੀਪ ਸਿ ੰਘ ਜੀ ਆਪਣੇ ਵੱਡੇ ਭਾਈ ਬਾਬਾ ਲਖਬੀਰ ਸਿ ੰਘ ਜੀ ਨੰ ੂ ਆਪਣੇ ਨਾਲ ਲਿ ਆਏ, ਦੀਵਾਨ ਦੇ ਭੋਗ ਤੋਂਬਾਅਦ, ਹੁਕਮਨਾਮਾ ਸਰਵਣ ਕਰਨ ਤੋਂ ਬਾਅਦ ਬਾਬਾ ਗੁਰਦੀਪ ਸਿ ੰਘ ਜੀ ਨੰ ੂ ਸੰਤ ਬਾਬਾ ਵਰਿ ਆਮ ਸਿ ੰਘ ਜੀ ਨੇ ਆਪਣੇ ਪਾਸ ਬੁਲਾਇਆ ਅਤੇ ਪੁਛਿ ਆ “ਆਹ ਤੁਹਾਡੇ ਨਾਲ ਕੌਣ ਹਨ?" ਬਾਬਾ ਗੁਰਦੀਪ ਸਿ ੰਘ ਜੀ ਨੇ ਕਿ ਹਾ ਇਹ ਮੇਰਾ ਵੱਡਾ ਭਾਈ ਲਖਬੀਰ ਸਿ ੰਘ ਹੈ। ਉਸ ਦਿ ਨ ਸੰਤ ਮਹਾਰਾਜ ਜੀ ਨੇ ਇਨਾਂ ਦੋਹਾਂ ਭਾਈਆਂ ਨੰ ੂ ਬਚਨ ਕੀਤਾ ਕਿ ਹਰ ਇਕ ਦੀਵਾਨ ਵਿ ਚ ਦੋਵੇਂ ਭਾਈ ਆਇਆ ਕਰੋ। ਉਸ ਦਿ ਨ ਤੋਂ ਫਿ ਰ ਦੋਵੇਂ ਭਾਈ ਹਰ ਇਕ ਦੀਵਾਨ ਵਿ ਚ ਜਾਂਦੇ ਰਹੇ ਅਤੇ ਸੇਵਾ ਕਰ ਰਹੇ।। ਕਰਾਂ ਗੇ ।

ਸਤਸੰਗ ਵਿ ੱਚ ਜਾਂਦੇ ਸਨ ਪਰ ਘਰ ਦੇ ਸਾਰੇ ਕੰਮ ਕਾਜ ਵੀ ਕਰਦੇਸਨ ਇਕ ਵਾਰ ਬਾਬਾ ਜੀ ਲਕਣਾ ਵੱਢਣ ਵਾਸਤੇ ਟਰੈਕਟਰ ਟਰਾਲੀ ਲੈ ਕੇ ਰਾਮ ਨਗਰ ਦੇ ਇਲਾਕੇ ਵਿ ਚ ਗਾਏ ਉਸ ਵੇਲੇ ਉਮਰ ਲਗਭਗ 18 ਸਾਲ ਦੀ ਸੀ ਜਿ ੱਥੇ ਲਕਣਾ ਵੜਨ ਗਏ ਸਨ ਓਥੇ ਨੇੜੇ ਹੀ ਇਕ ਘਰ ਸੀ ਜਿ ੱਥੇ ਬੰਦਗੀ ਵਾਲੇ ਸੰਤ ਬੈਠੇ ਸਣ ਸੰਤਾ ਨੇ ਸੰਗਤ ਵਿ ੱਚ ਬਚਨ ਕੀਤਾ ਕਿ ਅੱਜ ਭਾਵੇਂ ਇੰਨਾ ਦੀ ਅਵਸਥਾ ਨੰ ੂ ਕੋਈ ਨਹੀਂ ਜਾਣਦਾ ਪਰ ਸਮਾਂ ਆਵੇਗਾ ਸਾਰੀ ਦੁਨੀਆ ਵਿ ਚ ਸਿ ੱਖੀ ਪਰਚਾਰ ਕਰਨ ਗੇ ਲੱਖਾਂ ਪ੍ਰਾਣੀ ਸਿ ੱਖ ਸੰਗਤਾਂ ਨਮਸਕਾਰਾ ਕਰਿ ਆ ਕਰਨ ਗੀਆਂ ਏਨਾ ਦੀ ਪਿ ਛਲੇ ਜਨਮਾਂ ਦੀ ਬਹੁਤ ਬੰਦਗੀ ਹੈਇਹ ਪੂਰਨ ਸਾਧੂ ਨੇਂ ਦੁਨੀਆ ਦਾ ਬਲਾ ਕਰਨ ਆਏ ਨੇਂ ।।

ਸੰਨ ੧੯੭੩ ਵਿ ਚ ਸੰਤ ਵਰਿ ਆਮ ਸਿ ੰਘ ਜੀ ਦੀ ਬੇਨਤੀ ਨੰ ੂ ਪਵ੍ਰ ਾਨ ਕਰਕੇ ੨੬ ਜਨਵਰੀ ਤੋਂ ਲੈ ਕੇ ੧੧ ਮਾਰਚ ਤੱਕ ੪੫ ਦਿ ਨ ਵੱਡੇ ਮਹਾਰਾਜ ਰਾੜਾ ਸਾਹਿ ਬ ਵਾਲਿ ਆਂ ਨੇ ਯੂ.ਪੀ. ਅਤੇ ਤਰਾਈ ਦੇ ਇਲਾਕੇਵਿ ਚ ਰੂਹਾਨੀ ਉਪਦੇਸ਼ ਦੀ ਅੰਮ੍ਰਿ ਤ ਵਰਖਾ ਕੀਤੀ। ਜਿ ਸ ਵਿ ਚ ੧੪ ਸਤਸੰਗ ਦੀਵਾਨ ਬਿ ਲਾਸਪੁਰ ਦੇ ਨੇੜੇ ਗੰਨਾ ਸੁਸਾਇਟੀ ਦੀ ਗਰਾਊਂਡ ਵਿ ਚ ਸਜੇ। ਜਿ ਸ ਵਿ ਚ ਭਾਰੀ ਇਕੱਠ ਹੰਦੁ ਾ ਰਿ ਹਾ। ਆਖਰੀ ਦੀਵਾਨ ਵਾਲੇ ਦਿ ਨ ਰਾੜੇ ਸਾਹਿ ਬ ਵਾਲੇ ਮਹਾਂਪੁਰਖਾਂ ਦੇਜਥੇ ਵਲੋਂ ਅੰਮ੍ਰਿ ਤ ਸੰਚਾਰ ਕੀਤਾ ਗਿ ਆ। ਜਿ ਸ ਵਿ ਚ ੬੫੦ ਪ੍ਰਾਣੀ ਅੰਮ੍ਰਿ ਤ ਛੱਕ ਕੇ ਗੁਰੂ ਵਾਲੇ ਬਣੇ। ਇਨ੍ਹਾਂ ਦੀਵਾਨਾ ਦੇ ਸਮੇਂਰਾੜਾ ਸਾਹਿ ਬ ਵਾਲੇ ਮਹਾਂਪੁਰਖਾਂ ਦੀ ਰਿ ਹਾਇਸ਼ ਦਾ ਪ੍ਰਬੰਧ ਸੰਤ ਵਰਿ ਆਮ ਸਿ ੰਘ ਜੀ ਨੇ ਰੁਦਰਪੁਰ ਸ਼ਹਿ ਰ ਦੇ ਨੇੜੇ ਬਲਵੰਤ ਫਾਰਮ ਵਿ ਖੇ ਰਖਿ ਆ। ਇਸ ਦੌਰਾਨ ਸੰਤ ਮਹਾਰਾਜ ਜੀ ਦੇ ਦਰਸ਼ਨ ਕਰਨ ਅਤੇ ਬਚਨ ਕਰਨ ਵਾਲੀ ਸੰਗਤ ਦੀ ਭੀੜ ਲੱ ਗੀ ਰਹਿ ੰਦੀ। ਜਿ ਨ੍ਹਾਂ ਨੰ ੂ ਵਾਰੀ-ਵਾਰੀ ਬਚਨ ਕਰਨ ਦਾ ਸਮਾਂ ਦਿ ੱਤਾ ਜਾਂਦਾ। ਕੋਈ ਦੱ ੁਧ, ਕੋਈ ਪੱ ੁਤ, ਕੋਈ ਸਰੀਰਕ ਦੱ ੁਖ ਦੂਰ ਕਰਨ ਵਾਸਤੇ ਮਹਾਂਪੁਰਖਾਂ ਪਾਸੋਂਬਚਨ ਲੈਂਦੇ ਅਤੇ ਕੋਈ ਕੋਈ ਨਾਮ ਸਿ ਮਰਨ ਕਰਨ ਵਾਸਤੇ ਜੁਗਤੀ ਪੁਛਦਾ। ਹਜ਼ਾਰਾਂ ਪੇਮ੍ਰ ੀਆਂ ਨੇ ਲਾਭ ਪਾ੍ਰਪਤ ਕੀਤਾ। ਬਲਵੰਤ ਫਾਰਮ ਵਿ ਖੇ ਹੀ ਸੰਤ ਵਰਿ ਆਮ ਸਿ ੰਘ ਜੀ ਆਪਣੇ ਨਾਲ ਬਾਬਾ ਗੁਰਦੀਪ ਸਿ ੰਘ ਜੀ ਅਤੇ ਬਾਬਾ ਲਖਬੀਰ ਸਿ ੰਘ ਜੀ ਨੰ ੂ ਵੱਡੇ ਮਹਾਰਾਜ ਜੀ ਪਾਸ ਲੈ ਕੇ ਗਏ। ਇਨ੍ਹਾਂ ਨੇ ਨਮਸਕਾਰਾਂ ਕੀਤੀਆਂ, ਚਰਨ ਛੋਹ ਪਾ੍ਰਪਤ ਹੋਈ। ਸੰਤ ਵਰਿ ਆਮ ਸਿ ੰਘ ਜੀ ਨੇ ਦਸਿ ਆ ਮਹਾਰਾਜ ਜੀ ਇਹ ਦੋਵੇਂਭਰਾ ਮੇਰੇ ਜੱਥੇ ਦੇ ਸਿ ੰਘ ਹਨ। ਇਨ੍ਹਾਂ ਤੇ ਕ੍ਰਿ ਪਾ ਕਰੋ ਜੀ। ਤਾਂ ਰਾੜਾ ਸਾਹਿ ਬ ਵਾਲੇ ਮਹਾਂਪੁਰਖਾਂ ਨੇ ਪ੍ਰਸੰਨ ਹੋ ਕੇ ਬਹੁਤ ਸਾਰੇਵਰ ਦਿ ੱਤੇ। ਬਚਨ ਹੋਇਆ- "ਤੁਸੀਂ ਦੋਵੇਂ ਭਾਈ ਸਤਿ ਸੰਗ ਵਿ ਚ ਆਉਂਦੇ ਹੀ ਰਿ ਹਾ ਕਰੋ। ਤੁਹਾਡੇ ਕੋਲੋਂ ਗੁਰੂ ਮਹਾਰਾਜ ਜੀ ਨੇ ਬਹੁਤ ਸੇਵਾ ਲੈਣੀ ਹੈ। ਇਹ ਸਾਡਾ ਹੀ ਸਤਿ ਸੰਗ ਹੈ ਜੋ ਵਰਿ ਆਮ ਸਿ ੰਘ ਜੀ ਕਰਦੇ

ਬਾਪੂ ਚਰਨ ਸਿ ੰਘ ਜੀ ਕੀਰਤਨ ਕਰਦੇ ਸਨ ਉਹਨਾਂ ਦਾ ਜੱਥੇ ਵਿ ੱਚ ਚਾਰ ਸਿ ੰਘ ਹੰ ੁਦੇ ਸਨ ਜੋ ਜਗਾਹ ਅੱਜਕਲ ਪਕਿ ਸਤਾਨ ਵਿ ੱਚ ਹੈ

ਹਨ।" ਤੁਸੀਂ ਸਾਡੇ ਬੱਚੇ ਹੋ ਤੱਕੜੇ ਹੋ ਕੇ ਸੇਵਾ ਕਰਿ ਆ ਕਰੋ, ਗੁਰੂ ਮਹਾਰਾਜ ਜੀ ਤੁਹਾਡੇ ਤੇ ਬਹੁਤ ਕ੍ਰਿ ਪਾ ਕਰਨਗੇ। ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਬਚਨ ਪ੍ਰਸੰਨ ਹੋ ਕੇ ਕੀਤੇ।

ਉਸ ਸਮੇਂ ਸੰਤ ਵਰਿ ਆਮ ਸਿ ੰਘ ਜੀ ਨੇ ਵਿ ਸ਼ਾਰਤ ਨਗਰ ਪੰਚਮੀ ਦਾ ਦੀਵਾਨ ਲਾਉਣਾ ਆਰੰਭ ਕਰ ਦਿ ੱਤਾ ਸੀ। ਹਰ ਦੀਵਾਨ ਤੇ ਸੰਤ ਵਰਿ ਆਮ ਸਿ ੰਘ ਜੀ ਆਪਣੇ ਕੀਰਤਨ ਦੇ ਸਮੇਂ ਤੋਂ ਪਹਿ ਲਾਂ ਇਨ੍ਹਾਂ ਦੋਹਾਂ ਭਾਈਆਂ ਤੋਂ ਵਾਰੀ-ਵਾਰੀ ਕੀਰਤਨ ਕਰਵਾਉਂਦੇ ਸਨ। ਸੰਤ ਬਾਬਾ ਵਰਿ ਆਮ ਸਿ ੰਘ ਜੀ ਨੇ ਪਿ ੰਡ ਨਵਾਬ ਨਗਰ ਭਾਈ ਨਸੀਬ ਸਿ ੰਘ ਦੇ ਘਰ ਦੀਵਾਨ ਵਿ ਚ ਬਚਨ ਕਹੇ ਸਨ “ਸਾਧ ਸੰਗਤ ਜੀ ਇਹ ਜੋ ਸਤਿ ਸੰਗ ਦਾ ਬੂਟਾ ਵੱਡੇ ਮਹਾਰਾਜ ਰਾੜਾ ਸਾਹਿ ਬ ਵਾਲਿ ਆਂ ਦੀ ਅਤੇ ਗੁਰੂ ਮਹਾਰਾਜ ਦੀ ਕ੍ਰਿ ਪਾ ਨਾਲ ਤਹਿ ਸੀਲ ਬਿ ਲਾਸਪੁਰ ਵਿ ਚ ਲਗ ਚੁਕਿ ਆ ਹੈ ਇਹ ਹੁਣ ਕਲਜੁਗ ਦੀ ਮਾਰ ਤੋਂ ਉਪਰ ਚਲਾ ਗਿ ਆ ਹੈ। ਇਸ ਬਾਰੇ ਸਾਨੰ ੂ ਕੋਈ ਫਿ ਕਰ ਨਹੀਂ ਕਰਨਾ ਚਾਹੀਦਾ। ਇਹ ਬੂਟਾ ਜਿ ਸਨੇ ਲਾਇਆ ਹੈ, ਇਸ ਸਤਿ ਸੰਗ ਰੂਪੀ ਬੂਟੇ ਦੀ ਦੇਖ-ਰੇਖ ਖੁਦ ਆਪ ਕਰਨਗੇ। ਅਜੇ ਤਾਂ ਰਾਮਪੁਰ ਜ਼ਿ ਲੇ ਵਿ ਚ ਹੀ ਸਤਿ ਸੰਗ ਹੰ ੁਦੇ ਰਹੇ ਹਨ, ਇਹ ਸਤਿ ਸੰਗ ਰੂਪੀ ਬੂਟਾ ਇਤਨਾ ਵਧੇ ਫੁਲੇਗਾ, ਫੈਲੇਗਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਅਤੇ ਆਪ ਜੀ ਨੇ ਬਚਨ ਕੀਤਾ ਕਿ ਅਸੀਂ ਜ਼ਮੀਨ ਵੇਚ ਕੇ ਚੰਡੀਗੜ ਚਲੇ ਜਾਣਾ ਹੈ ਅਤੇ ਉਥੇਦੀਵਾਨ ਆਰੰਭ ਕਰਨੇ ਹਨ। ਇਸ ਇਲਾਕੇ ਵਿ ਚ ਸਤਿ ਸੰਗ ਦੀਵਾਨਾਂ ਦੀ ਸੇਵਾ ਇਹ ਦੋਵੇਂ ਭਾਈ, ਭਾਈ ਗੁਰਦੀਪ ਸਿ ੰਘ ਅਤੇਭਾਈ ਲਖਬੀਰ ਸਿ ੰਘ ਕਰਿ ਆ ਕਰਨਗੇ।

ਸੰਨ 1977 ਇਕ ਦਿ ਨ ਅਨਵਰੀਆ ਫਾਰਮ ਤੇ ਪਾਖੜ ਥੱਲੇ ਰਤਵਾੜਾ ਸਾਹਿ ਬ ਵਾਲੇ ਮਹਾਂਰਾਜ ਜੀ ਅੱਤੇ ਸੰਤ ਬਾਬਾ ਗੁਰਦੀਪ ਸਿ ੰਘ
ਜੀ ਬੈਠੇ ਸਨ ਮਹਾਂਰਾਜ ਜੀ ਨੇਂ ਬਚਨ ਕੀਤਾ ਕਿ ਕਿ ੰਨੀ ਗੁਰਬਾਣੀਂ ਕੰਠ ਹੈ ਬਾਬਾ ਜੀ ਬੇਨਤੀ ਕੀਤੀ ਮਹਾਰਾਜੇ ਜੀ ਕ੍ਰਿ ਪਾ ਹੈ ਗੁਰੂ
ਸਾਹਿ ਬ ਜੀ ਦੀ
ਉਸ ਵੇਲੇ ਘਰ ਵਿ ੱਚ ਸਹਜ ਪਾਠ ਰੱਖਿ ਆ ਹੋਇਆ ਸੀ
ਰਤਵਾੜਾ ਸਾਹਿ ਬ ਵਾਲੇ ਮਹਾਂਰਾਜ ਬਚਨ ਕੀਤਾ ਚਲੋ ਬਾਣੀ ਸੁਣਾਓ ਫਿ ਰ ਧੰਨ ਗੁਰੂ ਗੰਥ੍ਰ ਸਾਹਿ ਬ ਜੀ ਦੀ ਤਾਬਿ ਆ ਬੈਠ ਗਏ ਇਕ
ਪੰਗਤੀ ਪੜਦੇ ਮਹਾਂਰਾਜ ਜੀ ਤਾਂ ਅੱਗੇ ਬਾਬਾ ਗੁਰਦੀਪ ਸਿ ੰਘ ਜੀ 20 -20 ਅੰਗ ਜੁਬਾਨੀ ਸੁਣਾ ਦੇਂਦੇ ਸਨ ਭਾਵ ਕਿ
ਸ੍ਰੀ ਮਾਨ ਸੰਤ ਬਾਬਾ ਗੁਰਦੀਪ ਸਿ ੰਘ ਜੀ ਤੇ ਅਕਾਲ ਪੁਰਖ ਵਾਹਿ ਗੁਰੂਜੀ ਦੀ ਬਹੁਤ ਕ੍ਰਿ ਪਾ ਸੀ

ਸੰਨ ੧੯੭੮ ਅਕਤੂਬਰ ਦੀ ੩੧ ਤਾਰੀਖ ਨੰ ੂ ਆਪ ਜੀ ਅਨਵਰਿ ਆ ਫਾਰਮ ਦੀ ਜ਼ਮੀਨ ਵੇਚ ਕੇ ਚੰਡੀਗੜ ੍ਹਚਲੇ ਗਏ। ਪਹਿ ਲਾਂ ਚੰਡੀਗੜ ਅਤੇ ਫੇਰ ਜ਼ਿ ਲਾ ਰੋਪੜ ਦੇ ਇਲਾਕਿ ਆਂ ਵਿ ਚ ਆਪ ਜੀ ਨੇ ਸਤਿ ਸੰਗ ਦੀਵਾਨਾਂ ਰਾਹੀਂ ਧਰਮ ਪ੍ਰਚਾਰ ਕੀਤਾ।

ਉਸ ਵੇਲੇ ਬਾਬਾ ਜੀ ਅੱਤੇ ਸਮੂਹ ਪਰਿ ਵਾਰ ਘਰ ਹੀ ਰਹਿ ੰਦੇ ਸੀ ਘਰੋਂਹੀ ਸਤਸੰਗ ਕਰਨ ਜਾਂਦੇ ਸਨ ਅੱਤੇ ਘਰ ਆਏ ਗਏ ਸਿ ੱਖ ਸੰਗਤਾ ਦੀ ਸੇਵਾ ਕਰਦੇ ਸੰਨ 1984 ਦੇ ਸਮੇਂ ਕਿ ਸੇ ਈਰਖਾਲੂ ਨੇਂ ਯੂਪੀ ਔਰ ਪੰਜਾਬ ਪੁਲਿ ਸ ਨੰ ੂ ਸ਼ਿ ਕਾਇਤ ਕਰ ਦਿ ੱਤੀ ਕਿ ਇਹ ਖਾੜਕੂ ਸਿ ੰਘਾਂ ਨੰ ੂ ਘਰ ਰਖਦੇ ਔਰ ਸੇਵਾ ਕਰਦੇ ਨੇ , ਪੁਲਿ ਸ ਘਰ ਆਈ ਤੇ ਬਾਬਾ ਜੀ ਨੰ ੂ ਤੇ ਪਿ ਤਾ ਚਰਨ ਸਿ ੰਘ ਜੀ ਨੰ ੂ ਗ੍ਰਿ ਫਤਾਰ ਕਰਕੇ ਰਾਮਪੁਰ ਲੈ ਗਈ ਓਥੇ ਜੇਲ ਵਿ ਚ ਰੱਖਣਾ ਸੀ ਪਰ ਥਾਣੇਦਾਰ ਕਹਿ ਣ ਲੱਗਾ ਮੈਂ ਤੁਹਾਨੂ ਰਾਮਪੁਰ ਜੇਲ ਵਿ ੱਚ ਨਹੀਂ ਭੇਜਣਾ ਸਿ ੱਦਾ ਪੰਜਾਬ ਲੈਕੇ ਜਾਣਾ ਹੈ। ਕਿ ਉਕਿ ਜਿ ੰਨਾਂ ਦੀ ਲਿ ਖਾ ਪੜੀ ਥਾਣੇ ਵਿ ਛ ਨਹੀਂ ਸੀ ਹੰ ੁਦੀ ਉਹਨਾ ਨੰ ੂ ਪੁਲੀਸ ਭਗੌੜਾ ਯਾ ਬਾਗੀ ਕਰਾਰ ਦੇਕੇ ਕੇ ਗੋਲੀ ਮਾਰ ਦੇਂਦੀ ਸਨ , ਇਹ ਸਾਰੀ ਗੱਲ ਪਲਵਿ ੰਦਰ ਸਿ ੰਘ ਜੋ ਕਾਂਗੇਸ੍ਰ ਦਾ ਨੇਤਾ ਸੀ ਓਸਨੰ ੂ ਪਤਾ ਲੱ ਗੀ -- ਜੋ ਬਾਬਾ ਜੀ ਦਾ ਸ਼ਰਧਾਲੂ ਸੀ ਉਸਨੇ ਕਿ ਹਾ ਥਾਣੇਦਾਰ ਨੰ ੂ ਕਿ ਬਿ ਨਾਂ ਲਿ ਖਾ ਪੜੀ੍ਹ ਤੋਂ ਤੰ ੂ ਇਹਨਾ ਨੰ ੂ ਕਿ ਤੇ ਨਹੀਂ ਲਿ ਜਾ ਸਕਦਾ ਫਿ ਰ ਰਾਮਪੁਰ ਜੇਲ ਵਿ ਚੋਂ ਜਦੌ ਕੋਟ ਵਿ ੱਚ ਪੇਸ਼ੀ ਤੇ ਚੱਲੇ ਤਾਂ ਹਥ ਘੜੀਆਂ ਲੋਨ ਲੱ ਗੇ 3 ਵਾਰ ਹਥ ਘੜੀ ਲਾਈ ਤੇ ਓਹ ਆਪੇ ਹੀ ਖੱ ੁਲ ਜਾਂਦੀ ਸੀ ਫਿ ਰ ਬਾਬਾ ਜੀ ਬਚਨ ਕੀਤਾ ਭਾਈ ਹੁਣ ਲਾਓ ਹੱਥ ਘੜੀ ਲਗ ਜਾਵੇਗੀ ।। ਉਸਤੋਂ ਬਾਦ ਕੋਟ ਦੇ ਫੈਸਲੇ ਅਨੁਸਾਰ 6-7 ਦਿ ਨ ਰਾਮਪੁਰ ਜੇਲ ੍ਹਵਿ ੱਚ ਰੱ ਖਿ ਆ ਗਿ ਆ ।। ਫਿ ਰ ਜਦੋਂ ਪੰਜਾਬ ਪੁਲਿ ਸ ਬਾਬਾ ਜੀ ਅੱਤੇ ਬਾਪੂ ਜੀ ਨੰ ੂ ਪੰਜਾਬ ਲੈਕੇ ਚੱਲੇ ਸੀ ਤਾਂ ਬਾਬਾ ਜੀ ਬਚਨ ਕੀਤਾ ਕਿ ਹਾ ਪਲਵਿ ੰਦਰ ਸਿ ੰਘ ਤੰ ੂ ਸਾਡੀ ਮਦਦ ਕੀਤੀ ਹੈ ਅਸੀ ਤੇਰੀ ਦਰਗਾਹ ਵਿ ੱਚ ਮਦਦ ਕਰਾਂ ਗੇ ਤੇ ਜਦ ਇਕ ਪਾਸੇ ਪਲਵਿ ੰਦਰ ਸਿ ੰਘ ਨੇ ਸਰੀਰ ਛੜਿ ਆ ਤਾਂ ਦੂਜੇ ਪਾਸੇ ਬਾਬਾ ਜੀ 6 ਘੰਟੇ ਆਪਣੇ ਕਮਰੇ ਵਿ ੱਚ ਹੀ ਸਮਾਧੀ ਲਗਾ ਕੇ ਬੈਠੇ ਰਹੇ ਜਦ ਬਾਹਰ ਅਏ ਤਾਂ ਕਿ ਹਾ ਭਾਈ ਪਲਵਿ ੰਦਰ ਸਿ ੰਘ ਝੜਾਈ ਕਰ ਗਿ ਆ ਹੈ ਉਸਦਾ ਭਲਾ ਕਰ ਦਿ ੱਤਾ ਹੈ ਕਿ ਉਕਿ ਉਸਨੇ ਸਾਡੀ ਮਦਦ ਕੀਤੀ ਸੀ ।
ਜਦੋਂ ਬਾਬਾ ਜੀ ਨੰ ੂ ਪੁਲੀਸ ਪੰਜਾਬ ਲੈਕੇ ਆਏ ਤਾਂ ਪੱਟੀ ਤਰਨ ਤਾਰਨ ਨੇੜੇ ਪੇਸ਼ ਕੀਤਾ ।। ਤਾਂ ਓਥੇ ਦਾ ਜੋ ਥਾਣੇਦਾਰ ਸੀ ਓਹ ਬੜਾ ਹੀ ਜ਼ੁਲਮੀ ਅਤਿ ਆਚਾਰੀ ਸੀ ਉਹਨੇ 6 ਸਿ ੰਘ ਪਹਿ ਲਾਂ ਹੀ ਨਿ ਜੈਜ ਹੀ ਮਾਰ ਦਿ ੱਤੇ ।। ਫਿ ਰ ਬਾਬਾ ਜੀ ਦੇ ਵੱਡੇ ਭਾਈ ਬਾਬਾ ਲਖਬੀਰ ਸਿ ੰਘ ਜੀ ਮਿ ਲਨ ਗਏ ਤਾਂ ਬਾਬਾ ਜੀ ਨੇ ਦਸਿ ਆ ਵੱਡੇ ਮਾਹਾਰਾਜ ਜੀ ਰਾੜਾ ਸਾਹਿ ਬ ਵਾਲਿ ਆਂ ਨੇ ਸਨੇਹਾ ਦਿ ੱਤਾ ਕਿ ਤੁਸੀਂ DSP ਜੋ ਤਰਨ ਤਾਰਨ ਸਾਹਿ ਬ ਡਿ ਊਟੀ ਤੇ ਹੈ ਉਹ ਬਿ ਲਾਸਪੁਰ ਬਰਸੇਣਾ ਦੇ ਰਹਿ ਣ ਵਾਲਾ ਹੈ ਤੁਸੀਂ ਉਸਨੰ ੂ ਮਿ ਲੋ ਤੇ ਓਹ ਤੁਹਾਡੀ ਮਦਦ ਕਰੇਗਾ । ਫਿ ਰ ਬਾਬਾ ਲਖਬੀਰ ਸਿ ੰਘ ਜੀ ਨੇ DSP ਨੰ ੂ ਮਿ ਲੇ ਤੇ ਸਾਰੀ ਗੱਲ ਦੱਸੀ ਤੇ ਉਸਨੇ ਤੁਰੰਤ ਹੀ ਵਿ ਰਲੈਸ ਕਿ ਤੀ ਤੇ ਕਿ ਹਾ ਤੁਸੀਂ ਮੇਰੇ ਹੀ ਪਰਿ ਵਾਰ ਦੇ ਜੀਆਂ ਨੰ ੂ ਲੈ ਆਏ ਹੋ ਖਬਰਦਾਰ ਜੇ ਕਿ ਸੇ ਨੇਂ ਹਥ ਲਾਇਆ ਤੇ ਫਿ ਰ ਉਹ ਥਾਣੇ ਵਾਲੀਆਂ ਆਖਿ ਆ ਕੋਈ ਨਾ ਸਾਡਾ DSP ਆ ਜਾਵੇ ਜੇੜਾ ਇਹਨਾ ਨੰ ੂ ਯੂਪੀ ਤੋਂ ਲੈਕੇ ਆਇਆ ਹੈ ਓਹ ਜਦ ਆਵੇ ਗਾ ਤਾਂ ਸਾਰੀ ਕਸਰ ਕਡ ਲਵਾਂ ਗੇ । ਫਿ ਰ ਉਹ ਦੁਸਟ DSP ਆਇਆ ਤੇ ਸੱਭ ਨੰ ੂ ਰਿ ਮਾਂਡ ਤੇ ਲਿ ਆ ਫਿ ਰ ਜਦੋਂ ਵਾਰੀ ਆਈ ਬਾਬਾ ਜੀ ਦੀ , ਤਾਂ ਜੋਕਿ ਹਰ ਵੇਲ਼ੇ ਦੀ ਤਰਾਂ

ਗੁਰਬਾਣੀ ਪੜ ਰਹੇ ਸਨ
ਗੁਰਬਾਣੀ ਦਾ ਫੁਰਮਾਨ ਹੈ
ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ ॥
ਚਉਗਿ ਰਦ ਹਮਾਰੈ ਰਾਮ ਕਾਰ ਦੁਖੁ ਲਗੈ ਨ ਭਾਈ ॥੧॥

ਸ ਵੇਲੇ ਰਿ ਮਾਂਡ ਤੇ ਬਾਬਾ ਜੀ ਨੰ ੂ ਲੈਣ ਲੱ ਗਾ ਤਾਂ ਉਸੇ ਵਕਤ ਉਸਦੇ ਘਰੋਂ ਸੁਨੇਹਾ ਆਇਆ ਤੇ ਮਜਬੂਰਨ ਹੀ D S P ਨੰ ੂ ਘਰ ਜਾਣਾ ਪਿ ਆ ।। ਫਿ ਰ ਬਹੁਤ ਸਮੇਂ ਬਾਦ ਜਦੋਂ ਬਾਬਾ ਜੀ ਕੋਟਾ ਰਾਜਿ ਸਥਾਨ ਸਤਸੰਗ ਕਰਨ ਗਏ ਤਾਂ ਏਸੇ ਹੀ DSP ਦੀ ਕੁੜੀ ਬਾਬਾ ਜੀ ਨੰ ੂ ਮਿ ਲੀ ਤੇ ਬਹੁਤ ਰੋਈ ਤੇ ਦਸਿ ਆ ਬਾਬਾ ਜੀ ਸਾਡੇ ਪਰਿ ਵਾਰ ਵਿ ੱਚ ਮੌਤਾਂ ਵੀ ਬਹੁਤ ਹੋਈਆਂ ਮਹੁਤ ਬੁਰਾ ਹਾਲ ਹੋਗਿ ਆ ਆਪਜੀ ਕ੍ਰਿ ਪਾ ਕਰਕੇ ਸਾਨੰ ੂ ਮਾਫ ਕਰ ਦਿ ਉ ।। ਫਿ ਰ ਜਦੋਂ ਬਾਬਾ ਜੀ ਤੇ ਬਾਪੂ ਚਰਨ ਸਿ ੰਘ ਜੀ ਕੋਟ ਵਿ ੱਚ ਪੇਸ਼ ਹੋਏ ਤਾਂ ਜੱਜ ਹਰਨਾਮ ਦਾਸ ਜੋਕਿ ਬਹੁਤ ਹੀ ਇਮਾਨਦਾਰ ਸੀ ਓਸਨੇ ਸਾਰੀ ਵਾਰਦਾਤ ਸੁਣਕੇ ਫੈਸਲਾ ਸੁਣਾਇਆ ਕਿ ਗੁਰਦੀਪ ਸਿ ੰਘ ਅੱਤੇ ਓਹਨਾ ਦੇ ਪਿ ਤਾ ਚਰਨ ਸਿ ੰਘ ਨੰ ੂ ਬਰੀ ਕੀਤਾ ਜਾਂਦਾ ਹੈ ।।।

ਸੰਨ ੧੯੮੬ ਵਿ ਚ ਆਪ ਜੀ ਨੇ ਗੁਰਦੁਆਰਾ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿ ਬ ਦੀ ਨੀਂਹ ਰੱਖੀ। ਇਧਰ ਬਾਬਾ ਲਖਬੀਰ ਸਿ ੰਘ ਜੀ ਦੀ ਸਰਵਿ ਸ ਰੁਦਰ ਬਿ ਲਾਸ ਚੀਨੀ ਮਿ ਲ ਵਿ ਚ ਲਗ ਗਈ ਅਤੇ ਸਤਿ ਸੰਗ ਦੀਵਾਨਾਂ ਦਾ ਪ੍ਰਵਾਹ ਬਾਬਾ ਗੁਰਦੀਪ ਸਿ ੰਘ ਜੀ ਨੇ ਜਾਰੀ ਰੱਖਿ ਆ। ਬਾਬਾ ਗੁਰਦੀਪ ਸਿ ੰਘ ਜੀ ਨੇ ਸਾਰੀ ਯੂ.ਪੀ. ਅਤੇ ਹੋਰ ਪ੍ਰਾਂਤਾ ਵਿ ਚ ਸਤਿ ਸੰਗ ਦੀਵਾਨ ਲਾਏ ਅਤੇ ਅੰਮ੍ਰਿ ਤ ਪ੍ਰਚਾਰ ਕੀਤਾ। ਸੰਨ ੧੯੮੬ ਵਿ ਚ ਰਤਵਾੜਾ ਸਾਹਿ ਬ ਦੀ ਸੇਵਾ ਆਰੰਭ ਕਰਨ ਤੋਂ ਪਹਿ ਲਾਂ ਸੰਤ ਬਾਬਾ ਵਰਿ ਆਮ ਸਿ ੰਘ ਜੀ ਨੇ ਇਕ ਪੇਮ੍ਰ ਭਰੀ ਪਤ੍ਰਿ ਕਾ ਲਿ ਖ ਕੇ ਬਾਬਾ ਲਖਬੀਰ ਸਿ ੰਘ ਜੀ ਨੰ ੂ ਆਪਣੇ ਪਾਸ ਬੁਲਾ ਲਿ ਆ। ਇਹ ਪਤ੍ਰਿ ਕਾ ਪੜਦੇਸਾਰ ਨੌ ਕਰੀ ਦਾ ਤਿ ਆਗ ਪੱਤਰ ਦੇ ਕੇ ਸੰਤ ਮਹਾਰਾਜ ਜੀ ਕੋਲ ਚੰਡੀਗੜ ਚਲੇ ਗਏ ਅਤੇ ਰਤਵਾੜਾ ਸਾਹਿ ਬ ਸੇਵਾ ਆਰੰਭ ਕਰ ਦਿ ੱਤੀ ।। ਸੰਨ 1987 ਵਿ ੱਚ ਸਤਸੰਗ ਦਾ ਜੋ ਪਰਵਾਹ ਚਲਾਇਆ ਸ੍ਰੀ ਮਾਨ ਸੰਤ ਬਾਬਾ ਗੁਰਦੀਪ ਸਿ ੰਘ ਨੇ ਉਸ ਵਿ ੱਚ ਸਵੇਰੇ ਦੁਪਹਿ ਰੇ ਅੱਤੇ ਰਾਤ ਭਾਵ ਕਿ ਇਕ ਦਿ ਨ ਵਿ ੱਚ 3 ਸਤਸੰਗ ਜੀ ਲਾਗੋਂਦੇ ਸਨ ਉਸ ਵਕਤ ਲਖਾਂ ਹੀ ਪਾ੍ਰਣੀਆਂ ਨੰ ੂ ਅੰ ਮ੍ਰਿ ਤ ਛਕਾ ਕੇ ਗੁਰੂ ਗੰਥ੍ਰ ਸਾਹਿ ਬ ਜੀ ਦੇ ਚਰਨਾਂ ਨਾਲ ਜੋੜਿ ਆ ।। ਸਾਰਾ ਦਿ ਨ ਅੱਤੇ ਰਾਤ ਦਿ ਵਾਨ ਕਰਦੇ ਸਫਰ ਕਰਦੇ ਔਰ ਸੰਗਤਾ ਨੰ ੂ ਮਿ ਲਦੇ ਏਦਾਂ ਹੀ ਸਾਰਾ ਸਮਾਂ ਸਿ ੱਖੀ ਪਚ੍ਰ ਾਰ ਵਿ ੱਚ ਗੁਜ਼ਰ ਜਾਂਦਾ ।। ਇਕ ਦਿ ਨ ਜਦੋਂ ਮੁਝੋਲੇ ਸਤਸੰਗ ਸੀ ਦੁਪੈਹਰ ਦਾ ਆਪਜੀ ਸਤਸੰਗ ਕਰ ਰਹੇ ਸਨ ਉਚੀ ਸੁਰ ਵਿ ੱਚ ਇਕ ਧਾਰਨਾ ਪੜੀ ਤਾਂ ਅਚਾਨਕ ਅਵਾਜ ਬੰਦ ਹੋਣ ਲੱਗੀ ਪਰ ਆਪਜੀ ਨੇ ਪਰਵਾਹ ਨਾਂ ਕਰਦਿ ਆ ਹੋਇਆ ਦਿ ਵਾਨ ਲੌਂਦੇ ਰਹੇ ਅਖੀਰ ਵਿ ੱਚ ਗਲਾ ਸੁਕ ਗਿ ਆ ਤੇ ਅਵਾਜ ਬਿ ਲਕੁਲ ਹੀ ਬੰਦ ਹੋ ਗਈ ਕੱ ੁਛ ਬੋਲ ਵੀ ਨਹੀਂ ਸਨ ਪਾਰਹੇ ਤਾਂ ਆਪਜੀ ਇਲਾਜ਼ ਵਾਸਤੇ ਚੰਡੀਗੜ੍ਹ ਰਤਵਾੜਾ ਸਹਿ ਬ ਵਾਲ਼ੇ ਮਾਹਾਰਾਜ ਜੀ ਕੋਲ ਗਏ ਉਹਨਾ ਨੇਂ P G I ਹਸਪਤਾਲ ਵਿ ੱਚ ਇਲਾਜ ਸ਼ੁਰੂ ਕਰਵਾ ਦਿ ੱਤਾ 3 ਮਹੀਨੇ ਇਲਾਜ਼ ਚਲਦਾ ਰਿ ਹਾ ਪਰ ਅਵਾਜ ਵਾਪਸ ਨਹੀਂ ਆਈ 3 ਮਹੀਨੇ ਬਾਬਾ ਜੀ ਰਤਵਾੜਾ ਸਹਿ ਬ ਸੇਵਾ ਕਰਦੇ ਰਹਿ ੰਦੇ ।।
ਉਸ ਹੀ ਸਮੇਂ ਦੌਰਾਨ ਰਤਵਾੜਾ ਸਹਿ ਬ ਦੀ ਜ਼ਮੀਨ ਵਿ ੱਚ ਰੂੜੀ ਪੈਣੀ ਸੀ ਉਸ ਵਕਤ ਬਾਬਾ ਜੀ ਨੇ ਸੇਵਾ ਨਿ ਭਾਈ ਕੀ ਸਭ ਹੈਰਾਨ ਰਹਿ ਗਏ 2.5 ਮਿ ੰਟ ਚੇ ਰੂੜੀ ਦੀ ਟਰਾਲੀ ਭਰ ਦੇਂਦੇ 30 ਦਿ ਨ ਚੇਹੋਣ ਵਾਲੀ ਸੇਵਾ ਬਾਬਾ ਜੀ ਨੇ 2 ਦਿ ਨ ਵਿ ੱਚ ਪੂਰੀ ਕਰ ਦਿ ੱਤੀ ।। ਉਸ ਵਕਤ ਮਹਾਰਾਜ ਜੀ ਨੇ ਬਾਬਾ ਜੀ ਨੰ ੂ 250 ਤਾ੍ਰੱਲੀ ਰੇਤਾ ਦੀ ਸੇਵਾ ਦਾ ਹੁਕਮ ਕੀਤਾ ਬਾਬਾ ਜੀ ਨੇ 250 ਦੀ ਜਗਹਾ 400 ਤਾ੍ਰੱਲੀ ਰੇਤਾ ਦੀਆ ਸੇਵਾ ਵੀ ਕੀਤੀ ਰਤਵਾੜਾ ਸਾਹਿ ਬ ਵਾਲੇ ਮਹਾਰਾਜ ਜੀ ਨੇ ਲੱ ਕੜ ਬਾਂਸਾਂ ਦੀ ਸੇਵਾ ਦੀ ਕਿ ਹਾ ਜਿ ਨ੍ਹਾਂ ਨੰ ੂ ਹੁਕਮ ਕੀਤਾ ਸੀ ਉਹ ਸਾਰੇ ਸੇਵਾਦਾਰ ਕਿ ਸੇ ਕਾਰਨ ਕਰਕੇ ਸੇਵਾ ਨਾ ਕਰ ਪਏ ਤੇ ਬਾਬਾ ਜੀ ਨੇ ਇਕ ਵੱਡਾ ਆਰਾ ਲਿ ਆ ਬਾਂਸਾਂ ਨੰ ੂ ਜੜ ੍ਹਤੋਂ ਵੱਡ ਕੇ ਸੰਗਲ ਨਾਲ ਬੰਨ ਕੇ ਟਰੈਕਟਰ ਨਾਲ ਖਿ ੱਚ ਕੇ ਬਾਰ ਕੱਢ ਕੇ ਸਾਫ ਕਰ ਕਰ ਬਾਂਸਾਂ ਦਾ ਢੇਰ ਲਾ ਦਿ ੱਤਾ ਏਦਾਂ ਹੀ ਮਾਹਾਰਾਜ ਜੀ ਦਾ ਹੁਕਮ ਸਿ ਰ ਮੱਥੇ ਮੰਨਦਿ ਆ ਹੋਇਆ ਬੇਅੰਤ ਸੇਵਾ ਨਿ ਭਾਈ
ਸੇਵਾ ਕਰਦੇ ਰਹੇ ਪਰ ਬੋਲ ਨਹੀ ਸਨ ਪਾਉਂਦੇ ਡਾਕਟਰਾਂ ਨੇ ਹਰ ਤਰੀਕੇਨਾਲ ਇਲਾਜ਼ ਕੀਤਾ ਪਰ ਕੋਈ ਫਰਕ ਨਹੀਂ ਪਿ ਆ ।। ਆਪਜੀ ਰਾਤ ਨੰ ੂ ਗੁਰਬਾਣੀਂ ਪੜਦੇ ਰਹਿ ੰਦੇ ਜਦ ਰਾਤ ਦਾ ਇਕ ਵਜ ਰਿ ਹਾ ਸੀ ਤਾਂ ਸੀ੍ਰ ਹਜ਼ਰੂ ਸੰਤ ਬਾਬਾ ਇਸ਼ਰ ਸਿ ੰਘ ਮਾਹਾਰਾਜ ਜੀ ਰਾੜਾ ਸਾਹਿ ਬ ਵਾਲਿ ਆਂ ਨੇਂ ਸੁਪਨੇ ਵਿ ੱਚ ਦਰਸ਼ਨ ਦਿ ੱਤੇ ਤਾਂ ਇਕ ਕੈਪਸੂਲ ਦਿ ੱਤਾ ਤੇ ਬਚਨ ਕੀਤਾ ਇਸਨੰ ੂ ਖਾ ਲਵੋ ਜਦੋਂਬਾਬਾ ਜੀ ਉਠੇ ਤਾਂ ਮੰ ੂਹ ਵਿ ੱਚ ਉਸ ਕੈਪਸੂਲ ਦਾ ਸਵਾਦ ਕਰੀਮ ਵਰਗਾ ਮਹਿ ਸੂਸ ਹੋਇਆ ਤੇ ਉਸਦੇ ਬਾਦ ਹੀ ਬਾਬਾ ਜੀ ਬੋਲਣ ਲਗ ਪਏ ।। ਇਹ ਸਮਝ ਤੋਂ ਪਰੇ ਦਿ ਆਂ ਗੱਲਾਂ ਹਨ ।

। ਹਰਨ ਭਰਨ ਜਾ ਕਾ ਨੇਤਰ ਫੋਰ ।। ਤਿ ਸ ਕਾ ਮੰਤ੍ਰ ਨ ਜਾਨੈ ਹੋਰ । ।।

ਇਧਰ ਯੂ.ਪੀ. ਵਿ ਚ ਸਰਦਾਰ ਬਲਵੰਤ ਸਿ ੰਘ ਸਵਾਲਾਪੁਰ ਵਾਲਿ ਆਂ ਨੇ ਸ੍ਰੀ ਮਾਨ ਸੰਤ ਬਾਬਾ ਗੁਰਦੀਪ ਸਿ ੰਘ ਜੀ ਤੇ ਸ਼ਰਧਾ ਭਾਵਨਾ ਰਖਦਿ ਆਂ ਹੋਇਆਂ ਬੜੇ ਪਿ ਆਰ ਵਿ ਚ ਆਪਣੀ ਪੰਜ ਏਕੜ ਜ਼ਮੀਨ ਦਾਨ ਕਰ ਦਿ ੱਤੀ ਅਤੇ ਬਾਬਾ ਗੁਰਦੀਪ ਸਿ ੰਘ ਜੀ ਨੇ ਸਵਾਲਾਪੁਰ

ਪਿ ੰਡ ਵਿ ਚ ਇਸ ਪੰਜ ਏਕੜ ਜ਼ਮੀਨ ਦੇ ਨਾਲ ਲਗਦੀ ਪੰਜ ਏਕੜ ਜ਼ਮੀਨ ਹੋਰ ਖਰੀਦ ਕੇ ੧੦ ਏਕੜ ਜ਼ਮੀਨ ਇਕੱਠੀ ਕਰ ਦਿ ੱਤੀ।

ਇਧਰ ਜਿ ੱਥੇ ਅੱਜ-ਕਲ੍ਹ ਗੁਰਦੁਆਰਾ ਈਸ਼ਰ ਪ੍ਰਕਾਸ਼ ਖੂਬੀਆ ਨੰ ਗਲ ਹੈ, ਸਰਦਾਰ ਜਗੀਰ ਸਿ ੰਘ ਦੇ ਤਿ ੰਨਾਂ ਪੱ ੁਤਰਾਂ ਸ.੍ਰ ਕਰਮ ਸਿ ੰਘ, ਸ.੍ਰ ਜੁਗਿ ੰਦਰ ਸਿ ੰਘ ਅਤੇ ਸ.੍ਰ ਸੰਤੋਖ ਸਿ ੰਘ ਨੇ ਮਿ ਲ ਕੇ ਪੰਜ ਏਕੜ ਜ਼ਮੀਨ ਬਾਬਾ ਗੁਰਦੀਪ ਸਿ ੰਘ ਜੀ ਨੰ ੂ ਦਾਨ ਕਰ ਦਿ ੱਤੀ। ਬਾਅਦ ਵਿ ਚ ਗੁਰਦੁਆਰਾ ਈਸ਼ਰ ਪਕ੍ਰ ਾਸ਼ ਖੂਬੀਆ ਨੰ ਗਲ ਵਾਲੀ ਬਾਕੀ ਦੀ ਸਾਰੀ ਜ਼ਮੀਨ ਸੰਗਤ ਦੇ ਸਹਿ ਯੋਗ ਨਾਲ ਮੱ ੁਲ ਖਰੀਦੀ ਹੈ ।

ਕੁਝ ਸਮਾਂ ਪਾ ਕੇ ਭਾਈ ਗੁਰਪਾਲ ਸਿ ੰਘ ਨੇ ਸੰਤ ਬਾਬਾ ਗੁਰਦੀਪ ਸਿ ੰਘ ਜੀ ਮਹਾਂਰਾਜ ਨੰ ੂ ਬੇਨਤੀ ਕੀਤੀ ਕਿ ਪਿ ੰਡ ਸਵਾਲਾਪੁਰ ਵਾਲੀ ੧੦ ਏਕੜ ਜ਼ਮੀਨ ਮੈਨੰ ੂ ਦੇ ਦਿ ਉ। ਇਸ ਕਰਕੇ ਬਾਬਾ ਜੀ ਨੇ ਸਵਾਲਾਪੁਰ ਵਾਲੀ ੧੦ ਏਕੜ ਜ਼ਮੀਨ ਭਾਈ ਗੁਰਪਾਲ ਸਿ ੰਘ ਦੇ ਸਪੱ ੁਰਦ ਕਰ ਦਿ ੱਤੀ।

ਬਾਬਾ ਗੁਰਦੀਪ ਸਿ ੰਘ ਜੀ ਨੇ ਪਿ ੰਡ ਖੂਬੀਆ ਨੰ ਗਲ ਵਿ ਖੇ ਸੰਨ ੧੯੮੮ ਵਿ ਚ ਗੁਰਦਵਾਰਾ ਈਸ਼ਰ ਪ੍ਰਕਾਸ਼ ਖੂਬੀਆ ਨੰ ਗਲ ਦੀ ਨੀਂਹ ਪੰਜਾਂ ਪਿ ਆਰਿ ਆਂ ਵਿ ਚ ਸ਼ਾਮਲ ਹੋ ਕੇ ਰੱਖੀ ਅਤੇ ਸੰਨ ੨੦੦੧ ਵਿ ਚ ਗੁਰਦੁਆਰਾ ਸਾਹਿ ਬ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ

ਸੱਚਖੰਡ ਵਾਸੀ ਸ੍ਰੀ ਮਾਨ ਸੰਤ ਬਾਬਾ ਵਰਿ ਆਮ ਸਿ ੰਘ ਜੀ ਨੇ ਪੰਜਾਂ ਪਿ ਆਰਿ ਆਂ ਵਿ ਚ ਸ਼ਾਮਲ ਹੋ ਕੇ ਆਪਣੇ ਪਵਿ ੱਤਰ ਕਰ ਕਮਲਾਂ

ਨਾਲ ਰਖਿ ਆ, ਜੋ ਕਿ ਧਰਮ ਪਚ੍ਰ ਾਰ ਦਾ ਕੇਂਦਰ ਬਣ ਚੱ ੁਕਾ ਹੈ। ਇਥੇ ਹਰ ਅੰਗਰੇਜ਼ੀ ਮਹੀਨੇ ਦੀ ਇਕ ਤਾਰੀਖ ਨੰ ੂ ਭਾਰੀ ਦੀਵਾਨ ਸਜਦਾ ਹੈ, ਜਿ ਸ ਵਿ ਚ ਬਾਬਾ ਜੀ ਆਪਣੇ ਰੂਹਾਨੀ ਪਵ੍ਰ ਚਨਾਂ ਰਾਹੀਂ

ਸੰਗਤਾਂ ਨੰ ੂ ਨਿ ਹਾਲ ਕਰਦੇ ਹਨ ਅਤੇ ਅੰ ਮ੍ਰਿ ਤ ਸੰਚਾਰ ਹੰ ੁਦਾ ਹੈ। ਇਸ ਗੁਰਦੁਆਰਾ ਸਾਹਿ ਬ ਵਿ ਖੇ ਗੁਰੂ ਦਾ ਲੰ ਗਰ, ਬੱ ਚਿ ਆਂ ਨੰ ੂ ਗੁਰਬਾਣੀ ਦੀ ਸੰ ਥਿ ਆ ਅਤੇ ਹਰ ਵਕਤ ਅਖੰਡ ਪਾਠ ਸਾਹਿ ਬ ਜਾਰੀ

ਹਨ। ਇਸ ਅਸਥਾਨ ਤੇ ਗੁਰੂ ਮਹਾਰਾਜ ਜੀ ਦੇ ਗੁਰਪੁਰਬ ਸਮੇਂ-ਸਮੇਂਨਾਲ ਮਨਾਏ ਜਾਂਦੇ ਹਨ। ਬਾਬਾ ਗੁਰਦੀਪ ਸਿ ੰਘ ਜੀ ਗੁਰਦੁਆਰਾ ਈਸ਼ਰ ਪ੍ਰਕਾਸ਼ ਖੂਬੀਆ ਨੰ ਗਲ ਤੋਂ ਧਰਮ ਪ੍ਰਚਾਰ ਕਰਦੇ ਹੋਏ ਯੂ.ਪੀ. ਤੋਂ ਇਲਾਵਾ ਉਤਰਾਂਚਲ,

ਬਿ ਹਾਰ, ਦਿ ੱਲੀ, ਰਾਜਸਥਾਨ, ਹਰਿ ਆਣਾ, ਪੰਜਾਬ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਆਦਿ ਪ੍ਰਾਂਤਾਂ ਵਿ ਚ ਸਤਿ ਸੰਗ ਦੀਵਾਨ ਕਰਕੇ ਅੰ ਮ੍ਰਿ ਤ ਛਕਾ ਕੇ ਲੱ ਖਾਂ ਪਾ੍ਰਣੀਆਂ ਨੰ ੂ ਸੀ੍ਰ ਗੁਰੂ ਗੰਥ੍ਰ ਸਾਹਿ ਬ ਦੇ ਚਰਨਾ ਨਾਲ ਜੋੜ ਚੁਕੇ ਹਨ ਅਤੇ ਕੁਝ ਦੀਵਾਨ ਵਿ ਦੇਸ਼ਾਂ ਵਿ ਚ ਲਾਏ ਅਤੇਗੁਰੂ ਮਹਾਰਾਜ ਜੀ ਦੀ ਕ੍ਰਿ ਪਾ ਨਾਲ ਇਹ ਸੇਵਾ ਚੜ੍ਹਦੀ ਕਲਾ ਨਾਲ ਚਲ ਰਹੀ ਹੈ।

ਇਕ ਸਮੇਂ ਬਾਬਾ ਜੀ ਹਰਿ ਆਣੇ ਵਿ ੱਚ ਉਰਲਾਣਾ ਅੱਡੇ ਦਿ ਵਾਨ ਲਾਉਣ ਗਏ ਓਥੇ ਇਕ ਨੌਂ ਜਵਾਨ ਭਾਈ ਮਿ ਲਣ ਆਇਆ ਉਸਨੇ ਗੁਰਬਾਣੀਂ ਬਹੁਤ ਕੰਠ ਕੀਤੀ ਹੋਈ ਸੀ , ਤੇ ਇਸ ਗੱਲ ਦਾ ਓਸ ਭਾਈ ਨੰ ੂ ਹੰਕਾਰ ਹੋਗਿ ਆ ਸੀ ਤੇ ਕਹਿ ਣ ਲੱ ਗਾ ਬਾਬਾ ਜੀ , ਮੇਰੇ ਜਿ ੰਨੀ ਗੁਰਬਾਣੀ ਕਿ ਸੇ ਨੰ ੂ ਯਾਦ ਨਹੀਂ ਬਾਬਾ ਜੀ ਬਚਨ ਕੀਤਾ ਭਾਈ ਬਹੁਤ ਚੰਗੀ ਗੱਲ ਹੈ , ਤੁਸੀ ਪੰਜ ਦਿ ਨ ਸਤਿ ਸੰਗ ਸੁਣੋ ਬਾਬਾ ਜੀ

ਦਿ ਵਾਨ ਵਿ ੱਚ ਗੁਰਬਾਣੀਂ ਪੂਰੇ ਸ਼ਬਦ ਅਰਥਾਂ ਸਮੇਤ ਸੁਨੌਦੇ ਰਹੇਅਖੀਰਲੇ ਅੱਤੇ ਪੰਜਵੇਂ ਦਿ ਵਾਨ ਵਿ ੱਚ ਓਹੀ ਮਾਈਕ ਲੈਕੇ ਸਪੀਕਰ ਵਿ ੱਚ ਬੋਲਿ ਆ ਸਾਧਸੰਗਤ ਜੀ ਕਦੇ ਹੰਕਾਰ ਨਹੀਂ ਕਰਨਾ ਚਾਈਦਾ ਦਾ । ਮੇਰਾ ਵੀ ਹੰਕਾਰ ਟੱ ੁਟ ਗਿ ਆ ਹੈ ਗੁਰੂ ਘਰ ਵਿ ੱਚ ਐਸੇ ਮਹਾਂਪੁਰਸ਼ ਨੇ ਜਿ ੰਨਾਂ ਨੰ ੂ ਪੂਰਾ ਹੀ ਗੁਰੂ ਗੰਥ੍ਰ ਸਾਹਿ ਬ ਜੀ ਜੁਬਾਨੀ ਕੰਠ ਹੈ

।। ਸਰਦਾਰ ਜਗੀਰ ਸਿ ੰਘ ਦੇ ਤਿ ੰਨਾਂ ਪੱ ੁਤਰਾਂ ਸ.੍ਰ ਕਰਮ ਸਿ ੰਘ, ਸ.੍ਰ ਜੁਗਿ ੰਦਰ ਸਿ ੰਘ ਅਤੇ ਸ.੍ਰ ਸੰਤੋਖ ਸਿ ੰਘ ਨੇ ਮਿ ਲ ਕੇ ਪੰਜ ਏਕੜ ਜ਼ਮੀਨ ਸੀ੍ਰ ਮਾਨ ਸੰਤ ਬਾਬਾ ਗੁਰਦੀਪ ਸਿ ੰਘ ਜੀ ਨੰ ੂ ਦਾਨ ਕਰ ਦਿ ੱਤੀ। ਬਾਅਦ ਵਿ ਚ ਗੁਰਦੁਆਰਾ ਈਸ਼ਰ ਪਕ੍ਰ ਾਸ਼ ਖੂਬੀਆ ਨੰ ਗਲ ਵਾਲੀ ਬਾਕੀ

ਦੀ ਸਾਰੀ ਜ਼ਮੀਨ ਸੰਗਤ ਦੇ ਸਹਿ ਯੋਗ ਨਾਲ ਮੱ ੁਲ ਖਰੀਦੀ ਹੈ । । ਕੁਝ ਸਮਾਂ ਪਾ ਕੇ ਭਾਈ ਗੁਰਪਾਲ ਸਿ ੰਘ ਨੇ ਸੀ੍ਰ ਮਾਨ ਸੰਤ ਬਾਬਾ ਗੁਰਦੀਪ ਸਿ ੰਘ ਜੀ ਨੰ ੂ ਬੇਨਤੀ ਕੀਤੀ ਕਿ ਪਿ ੰਡ ਸਵਾਲਾਪੁਰ ਵਾਲੀ ੧੦ ਏਕੜ ਜ਼ਮੀਨ ਮੈਨੰ ੂ ਦੇ ਦਿ ਉ। ਇਸ ਕਰਕੇ ਬਾਬਾ ਗੁਰਦੀਪ ਸਿ ੰਘ ਜੀ ਨੇ ਸਵਾਲਾਪੁਰ ਵਾਲੀ ੧੦ ਏਕੜ ਜ਼ਮੀਨ ਭਾਈ ਗੁਰਪਾਲ ਸਿ ੰਘ ਦੇ ਸਪੱ ੁਰਦ ਕਰ ਦਿ ੱਤੀ।

ਸੰਨ 1988 ਜਿ ਸ ਵੇਲੇ ਗੁਰਦਵਾਰਾ ਸਾਹਿ ਬ ਦੀ ਇਮਾਰਤ ਬਨੌਣ ਦੀ ਸੇਵਾ ਸ਼ੁਰੂ ਕਰਨੀ ਸੀ ਉਸ ਵੇਲੇ ਮਾਤਾ ਜੀ ਭਾਈ ਮਹੋਬਤ ਸਿ ੰਘ ਨੇਤਾਨਗਰ ਵਾਲੇ ਮੱਖਣ ਫਾਰਮ ਵਾਲੇ ਬੀਬੀ ਜੀ ਅੱਤੇ ਭਾਈ ਸਾਬ ਰਤਵਾੜਾ ਸਾਹਿ ਬ ਸ੍ਰੀ ਮਾਨ ਸੰਤ ਬਾਬਾ ਵਰਿ ਆਮ ਸਿ ੰਘ ਜੀ ਕੋਲ

ਗਏ ਅੱਤੇ ਨਮਸਕਾਰ ਕੀਤੀ ਮਹਾਰਾਜ ਜੀ ਨੇ ਬਚਨ ਕੀਤਾ ਭਾਈ ਸਾਰੇ ਜਾਣੇ ਸੁਵੇਰੇ ਮਿ ਲਿ ਓ ਜਦੋਂ ਸੁਵਰੇ ਮਾਤਾ ਜੀ ਮਹਾਰਾਜ ਜੀ ਕੋਲ ਗਏ ਤਾਂ ਬੇਨਤੀ ਕੀਤੀ ਮਹਾਰਾਜ ਜੀ ਚਾਰ ਥਾਵਾਂ ਤੇ ਸਿ ੱਖ ਸੰਗਤਾਂ ਨੇ ਜ਼ਮੀਨ ਦਿ ੱਤੀ ਹੈ। ਰੁਦਰਪੁਰ, ਪਿ ੰਡ ਖੈਰਾ, ਸਾਲਾਹਪੁਰ

,ਅਤੇ ਖੂਬੀਆਂ ਨਾਗਾਲਾ। ਮਹਾਰਾਜ ਜੀ ਆਪ ਜੀ ਹੁਕੁਮ ਕਰੋ ਕਿ ਸ ਥਾ ਤੇ ਗੁਰੂਦਵਾਰਾ ਸਾਹਿ ਬ ਦੀ ਸੇਵਾ ਸੁਰੂ ਕਰਨੀਏ ਉਸ ਵੇਲੇ ਮਹਾਰਾਜ ਜੀ ਦਰਬਾਰ ਸਾਹਿ ਬ ਗਏ ਅਰਦਾਸ ਕੀਤੀ ਉਪਰੰਤ ਹੁਕੁਮਨਮਾ ਆਇਆ ਮਹਾਰਾਜ ਜੀ ਨੇ ਹੁਕਮਨਾਮਾ ਸਾਹਿ ਬ ਇਕ

ਕਾਗਜ ਤੇ ਲਿ ਖ ਕੇ ਨਾਲ ਇਕ ਇੱਟ ਤੇ ਚਾਂਦੀ ਦਾ ਰੁਪਈਆ ਮਾਤਾ ਜੀ ਨੰ ੂ ਦੇਕੇ ਬਚਨ ਕੀਤਾ ਖੂਬੀਆ ਨੰ ਗਲ ਵਾਲੀ ਜਮੀਨ ਤੇ ਜਦੋਂ ਨੀਂਹ ਰੱਖਣੀ ਹੈ ਓਦੋਂ ਇੱਟ ਤੇ ਚਾਂਦੀ ਦਾ ਰੁਪਈਆ ਨਾਲ ਰੱਖ ਦਿ ਓ। ਮਾਤਾ ਜੀ ਵਾਪਸ ਘਰ ਰੁਦਰਪੁਰ ਆਗੇ ਹੁਕੁਮਨਾਮਾ। ਇੱਟ ਤੇ

ਚਾਂਦੀ ਦੇ ਰੁਪਈਏ ਦੀ ਘਰੇ ਰੱਖ ਕੇ ਸੇਵਾ ਕਰਦੇ ਅਗਰਬੱਤੀ ਲਾਕੇਪਾਠ ਕਰਦੇ ਰਹੇ ll ਸ੍ਰੀ ਮਾਨ ਸੰਤ ਬਾਬਾ ਗੁਰਦੀਪ ਸਿ ੰਘ ਜੀ ਮਹਾਰਾਜ ਜੀ ਨੇ ਪੰਜ ਪਿ ਆਰੇ ਸਿ ੰਘਾਂ ਦੀ ਹਾਜਰੀ ਵਿ ੱਚ ਆਪਣੇ ਹੱਥੀਂ ਨੀਂਹ ਪੱ ੁਟੀ ਤੇ ਰਤਵਾੜਾ ਸਹਿ ਬ ਵਾਲੇ ਮਹਾਰਾਜ ਜੀ ਵੱਲੋਂ ਭੇਜ ੀ ਹੋਈ ਇੱਟ ਤੇ ਚਾਂਦੀ ਦਾ ਰੁਪਈਆ ਰੱਖ ਕੇ ਹੁਕਮਨਾਮਾ ਪੜ੍ਹ ਕੇਨੀਂਹ ਪੱਥਰ ਰੱਖਿ ਆ ।। ੨੦੦੧ ਵਿ ਚ ਗੁਰਦੁਆਰਾ ਸਾਹਿ ਬ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਸੱਚਖੰਡ ਵਾਸੀ ਸ੍ਰੀ ਮਾਨ ਸੰਤ ਬਾਬਾ ਵਰਿ ਆਮ ਸਿ ੰਘ ਜੀ ਨੇ

ਪੰਜਾਂ ਪਿ ਆਰਿ ਆਂ ਵਿ ਚ ਸ਼ਾਮਲ ਹੋ ਕੇ ਆਪਣੇ ਪਵਿ ੱਤਰ ਕਰ ਕਮਲਾਂ ਨਾਲ ਰਖਿ ਆ, ਜੋ ਕਿ ਧਰਮ ਪਚ੍ਰ ਾਰ ਦਾ ਕੇਂਦਰ ਬਣ ਚੱ ੁਕਾ ਹੈ। ਇਥੇ ਹਰ ਅੰਗਰੇਜ਼ੀ ਮਹੀਨੇ ਦੀ ਇਕ ਤਾਰੀਖ ਨੰ ੂ ਭਾਰੀ ਦੀਵਾਨ ਸਜਦਾ ਹੈ, ਜਿ ਸ ਵਿ ਚ ਬਾਬਾ ਜੀ ਆਪਣੇ ਰੂਹਾਨੀ ਪਵ੍ਰ ਚਨਾਂ ਰਾਹੀਂ
ਸੰਗਤਾਂ ਨੰ ੂ ਨਿ ਹਾਲ ਕਰਦੇ ਹਨ
ਇਸ ਸੰਸਥਾ ਦੀ ਜੋ ਮੱ ੁਖ ਸੇਵਾ ਹੈ
ਪੀਵਹੁ ਪਾਹੁਲ ਖੰਡਧਾਰ ਹੁਇ ਜਨਮ ਸੁਹੇਲਾ।
ਅੰ ਮ੍ਰਿ ਤ ਸੰਚਾਰ ਹੰ ੁਦਾ ਹੈ।


ਇਸ ਗੁਰਦੁਆਰਾ ਸਾਹਿ ਬ ਵਿ ਖੇ ਗੁਰੂ ਦਾ ਲੰ ਗਰ, ਬੱ ਚਿ ਆਂ ਨੰ ੂ ਗੁਰਬਾਣੀ ਦੀ ਸੰ ਥਿ ਆ ਅਤੇ ਹਰ ਵਕਤ ਅਖੰਡ ਪਾਠ ਸਾਹਿ ਬ ਜਾਰੀ ਹਨ। ਇਸ ਅਸਥਾਨ ਤੇ ਗੁਰੂ ਮਹਾਰਾਜ ਜੀ ਦੇ ਗੁਰਪੁਰਬ ਸਮੇਂ-ਸਮੇਂਨਾਲ ਮਨਾਏ ਜਾਂਦੇ ਹਨ। ਬਾਬਾ ਗੁਰਦੀਪ ਸਿ ੰਘ ਜੀ ਗੁਰਦੁਆਰਾ ਸਾਹਿ ਬ ਈਸ਼ਰ ਪ੍ਰਕਾਸ਼ ਖੂਬੀਆ ਨੰ ਗਲ ਤੋਂ ਧਰਮ ਪ੍ਰਚਾਰ ਕਰਦੇ ਹੋਏ ਯੂ.ਪੀ. ਤੋਂ ਇਲਾਵਾ

ਉਤਰਾਂਚਲ, ਬਿ ਹਾਰ, ਦਿ ੱਲੀ, ਰਾਜਸਥਾਨ, ਹਰਿ ਆਣਾ, ਪੰਜਾਬ, ਮੱਧ ਪ੍ਰਦੇਸ਼ ਮਹਾਂਰਾਸ਼ਟਰ ਛੱਤੀਸਗੜ੍ਹ ਆਦਿ ਪ੍ਰਾਂਤਾਂ ਵਿ ਚ ਸਤਿ ਸੰਗ ਦੀਵਾਨ ਕਰਕੇ ਅੰ ਮ੍ਰਿ ਤ ਛਕਾ ਕੇ ਲੱ ਖਾਂ ਪਾ੍ਰਣੀਆਂ ਨੰ ੂ ਸੀ੍ਰ ਗੁਰੂ ਗੰਥ੍ਰ ਸਾਹਿ ਬ ਦੇ ਚਰਨਾ ਨਾਲ ਜੋੜ ਚੁਕੇ ਹਨ

ਭਾਰਤ ਵਿ ੱਚ ਤਾਂ ਸਿ ੱਖੀ ਪਚ੍ਰ ਾਰ ਬਹੁਤ ਵੱਡੇ ਪੱਧਰ ਤੇ ਸੀ੍ਰ ਗੁਰੂ ਗੰਥ੍ਰ ਸਾਹਿ ਬ ਜੀ ਦੀ ਕ੍ਰਿ ਪਾ ਨਾਲ ਹੰ ੁਦਾ ਹੀ ਹੈ ਵਿ ਦੇਸ਼ਾਂ ਵਿ ਚ ਵੀ ?? ਇੰਗਲੈਂਡ ਕੈਨੇਡਾ ਅਮਰੀਕਾ ਸਿ ੰਗਾਪੁਰ ਮਲੇਸ਼ੀਆ ਹਾਂਗਕਾਂਗ ਨੈਪਾਲ ਚਾਈਨਾ ਸਮਾਂ ਕਡ ਕੇ ਜਾਂਦੇ ਸਤਸੰਗ ਕਰਦੇ ਹਨ ਗੁਰੂ ਮਹਾਰਾਜ ਜੀ ਦੀ ਕ੍ਰਿ ਪਾ ਨਾਲ ਇਹ ਸੇਵਾ ਚੜ੍ਹਦੀ ਕਲਾ ਨਾਲ ਚਲ ਰਹੀ ਹੈ।

ਸੰਨ ੧੯੯੩ ਤੋਂ ਬਾਬਾ ਗੁਰਦੀਪ ਸਿ ੰਘ ਜੀ ਆਪਣੇ ਜਥੇ ਸਮੇਤ ਮੱਧ ਪ੍ਰਦੇਸ ਵਿ ਚ ਜ਼ਿ ਲਾ ਸ਼ਿ ਵਪੁਰੀ ਦੇ ਪਿ ੰਡ ਸਰਵਾਇਆ ਤੋਂ ਦੀਵਾਨ ਆਰੰਭ ਕਰਕੇ ਦੂਰ-ਦੂਰ ਤਕ ਦੀਵਾਨ ਅਤੇ ਅੰਮ੍ਰਿ ਤ ਸੰਚਾਰ ਕਰਦੇ

ਆ ਰਹੇ ਹਨ। ਇਨ੍ਹਾਂ ਇਲਾਕਿ ਆਂ ਵਿ ਚ ਹਰ ਸਾਲ ੬੦ ਦੀਵਾਨ ਲਗਦੇ ਰਹੇ। ਜ਼ਿ ਲਾ ਗਵਾਲੀਅਰ, ਜ਼ਿ ਲਾ ਸ਼ਿ ਵਪੁਰੀ, ਜ਼ਿ ਲਾ ਅਸ਼ੋਕ ਨਗਰ, ਜ਼ਿ ਲਾ ਗੁਨਾ, ਜ਼ਿ ਲਾ ਬਦੀਸਾ, ਜ਼ਿ ਲਾ ਭੋਪਾਲ ਅਤੇ ਜ਼ਿ ਲਾ ਭਿ ੰਡ, ਰਾਜਸਥਾਨ ਦੇ ਜ਼ਿ ਲਾ ਬਾਰਾਂ, ਜ਼ਿ ਲਾ ਕੋਟਾ, ਜ਼ਿ ਲਾ ਬੰ ੂਦੀ ਅਤੇ ਛਤੀਸਗੜ੍ਹ ਪਾਂ੍ਰਤ ਦੇ ਜ਼ਿ ਲਾ ਰਾਏਪੁਰ ਸਮੇਤ ਲਗਭਗ ਇਨ੍ਹਾਂ ੧੨ ਜ਼ਿ ਲਿ ਆਂ ਵਿ ਚ ਹਜ਼ਾਰਾਂ ਪਾ੍ਰਣੀ ਅੰ ਮ੍ਰਿ ਤ ਛਕ ਕੇ ਗੁਰੂ ਵਾਲੇ ਬਣ ਚੱ ੁਕੇ ਹਨ, ਜਿ ਸ ਦਾ ਨਤੀਜਾ ਇਹ ਹੋਇਆ ਕਿ ਜ਼ਿ ਲਾ ਅਸ਼ੋਕ ਨਗਰ ਸ਼ਹਿ ਰ ਤੋਂ ਬਦੀਸਾ ਰੋਡ ੪ ਕਿ ਲੋਮੀਟਰ ਤੇ ਗੁਰਦੁਆਰਾ ਈਸ਼ਰ ਪ੍ਰਕਾਸ਼

ਵਰਿ ਆਮਸਰ" ਹੈ। ਜਿ ਸ ਦਾ ਨੀਂਹ ਪੱਥਰ ੧੬ ਫਰਵਰੀ ਸੰਨ ੨੦੦੪ ਨੰ ੂ ਪੰਜਾਂ ਪਿ ਆਰਿ ਆਂ ਵਿ ਚ ਸ਼ਾਮਲ ਹੋ ਕੇ ਬਾਬਾ ਗੁਰਦੀਪ ਸਿ ੰਘ ਜੀ ਨੇ ਆਪਣੇ ਹੱਥੀਂ ਰੱਖਿ ਆ। ਇਸ ਗੁਰਦੁਆਰਾ ਸਾਹਿ ਬ ਦੀ ੧੪ ਏਕੜ ਜ਼ਮੀਨ ਹੈ। ਇਸ ਗੁਰਦੁਆਰਾ ਸਾਹਿ ਬ ਗੁਰੂ ਦਾ ਲੰਗਰ,

ਬੱ ਚਿ ਆਂ ਨੰ ੂ ਗੁਰਬਾਣੀ ਦੀ ਸੰ ਥਿ ਆ ਅਤੇ ਹਰ ਸਾਲ ੧੨ ਤੋਂ ੧੬ ਫਰਵਰੀ ਪੰਜ ਦਿ ਨਾਂ ਦਾ ਗੁਰਮਤਿ ਸਮਾਗਮ ਕਰਕੇ ਅੰ ਮ੍ਰਿ ਤ ਸੰਚਾਰ ਕੀਤਾ ਜਾਂਦਾ ਹੈ।

ਸਮੰ ੂਹ ਸੰਗਤਾਂ ਨੰ ੂ ਬੇਨਤੀ ਹੈ ਕਿ ਸੱਚਖੰਡ ਸੀ੍ਰ ਹਜ਼ਰੂ ਸਾਹਿ ਬ ਦੀ ਯਾਤਰਾ ਤੇ ਜਾਂਦੇ ਸਮੇਂ ਗੁਨਾ ਸ਼ਹਿ ਰ ਤੋਂ ੪੫ ਕਿ ਲੋਮੀਟਰ ਤੇ ਗੁਰਦੁਆਰਾ ਈਸ਼ਰ ਪ੍ਰਕਾਸ਼ ਵਰਿ ਆਮਸਰ ਜ਼ਿ ਲਾ ਅਸ਼ੋਕ ਨਗਰ ਸ਼ਹਿ ਰ ਤੋਂ ਬਦੀਸਾ ਰੋਡ ੪ ਕਿ ਲੋਮੀਟਰ ਤੇ ਸਥਿ ਤ ਹੈ ਆਪ ਜੀ ਇਸ ਅਸਥਾਨ 'ਤੇ ਜ਼ਰੂਰ ਪਹੰ ੁਚੋ। ਸੰਗਤਾਂ ਆਪ ਜੀ ਦੀ ਸੇਵਾ ਕਰਕੇ ਆਪਣਾ ਧੰਨਭਾਗ ਸਮਝਣਗੀਆਂ।

Join your hand with us for a better life and beautiful future.